DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਾਲੀ ਪ੍ਰਬੰਧਨ ’ਤੇ ਜ਼ਿਲ੍ਹਾ ਪੱਧਰੀ ਗੋਸ਼ਟੀ

‘ਫਾਊਂਡੇਸ਼ਨ ਫਾਰ ਡਿਵੈਲਪਮੈਂਟ ਇਨੀਸ਼ਿਏਟਿਵਸ’ ਸੰਸਥਾ ਵੱਲੋਂ ਪੀ ਐੱਨ ਬੀ ਮੈਟਲਾਈਫ ਦੇ ਸਹਿਯੋਗ ਨਾਲ ਪਿੰਡ ਸ਼ਾਹਪੁਰ ਵਿੱਚ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਰੂਟਰਸ ਫਾਊਂਡੇਸ਼ਨ ਤੋਂ ਭੂਪ ਸਿੰਘ ਨੇ ਕੀਤੀ। ਮੁੱਖ ਬੁਲਾਰੇ ਵਜੋਂ...

  • fb
  • twitter
  • whatsapp
  • whatsapp
Advertisement

‘ਫਾਊਂਡੇਸ਼ਨ ਫਾਰ ਡਿਵੈਲਪਮੈਂਟ ਇਨੀਸ਼ਿਏਟਿਵਸ’ ਸੰਸਥਾ ਵੱਲੋਂ ਪੀ ਐੱਨ ਬੀ ਮੈਟਲਾਈਫ ਦੇ ਸਹਿਯੋਗ ਨਾਲ ਪਿੰਡ ਸ਼ਾਹਪੁਰ ਵਿੱਚ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਗੋਸ਼ਟੀ ਕਰਵਾਈ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਰੂਟਰਸ ਫਾਊਂਡੇਸ਼ਨ ਤੋਂ ਭੂਪ ਸਿੰਘ ਨੇ ਕੀਤੀ। ਮੁੱਖ ਬੁਲਾਰੇ ਵਜੋਂ ਖੇਤੀ ਵਿਭਾਗ ਤੋਂ ਡੀ ਡੀ ਏ ਡਾ. ਗਿਰੀਸ਼ ਨਾਗਪਾਲ ਨੇ ਸ਼ਿਰਕਤ ਕੀਤੀ। ਇਹ ਗੋਸ਼ਟੀ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਪਰਾਲੀ ਜਲਾਉਣ ਦੀ ਘਟਨਾਵਾਂ ਨੂੰ ਘੱਟ ਕਰਨ ਤੇ ਫਸਲੀ ਰਹਿੰਦ-ਖੂੰਹਦ ਦੇ ਵਿਗਿਆਨਿਕ ਪ੍ਰਬੰਧਨ ਵਿੱਚ ਵਾਧਾ ਕਰਨ ਦੇ ਮਹੱਤਵ ਨਾਲ ਕਰਵਾਈ ਗਈ। ਇਸ ਮੌਕੇ ਭੂਪ ਸਿੰਘ ਤੇ ਡਾ. ਗਿਰੀਸ਼ ਨਾਗਪਾਲ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਖੇਤੀ ਯੰਤਰਾਂ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ।

Advertisement
Advertisement
×