DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀਂਦ-ਭਿਵਾਨੀ ਸੜਕ ’ਤੇ ਹਰਿਆਣਾ ਰੋਡਵੇਜ਼ ਦੀ ਬੱਸ ਤੇ ਜੀਪ ਵਿਚਾਲੇ ਟੱਕਰ ਕਾਰਨ 8 ਮੌਤਾਂ ਤੇ 10 ਜ਼ਖ਼ਮੀ

ਹਿਸਾਰ, 8 ਜੁਲਾਈ ਜੀਂਦ ਜ਼ਿਲ੍ਹੇ ਦੀ ਜੀਂਦ-ਭਿਵਾਨੀ ਰੋਡ 'ਤੇ ਪਿੰਡ ਬੀਬੀਪੁਰ ਨੇੜੇ ਅੱਜ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਕਰੂਜ਼ ਜੀਪ ਵਿਚਾਲੇ ਟੱਕਰ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ...
  • fb
  • twitter
  • whatsapp
  • whatsapp
Advertisement

ਹਿਸਾਰ, 8 ਜੁਲਾਈ

ਜੀਂਦ ਜ਼ਿਲ੍ਹੇ ਦੀ ਜੀਂਦ-ਭਿਵਾਨੀ ਰੋਡ 'ਤੇ ਪਿੰਡ ਬੀਬੀਪੁਰ ਨੇੜੇ ਅੱਜ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਕਰੂਜ਼ ਜੀਪ ਵਿਚਾਲੇ ਟੱਕਰ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ।

Advertisement

Advertisement
×