ਸ਼ਰੂਤੀ ਹਾਸਨ ਵੱਲੋਂ ਪਿਤਾ ਨੂੰ ਜਨਮ ਦਿਨ ਦੀ ਵਧਾਈ
ਅਦਾਕਾਰਾ ਸ਼ਰੂਤੀ ਹਾਸਨ ਨੇ ਆਪਣੇ ਪਿਤਾ ਕਮਲ ਹਾਸਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਸ਼ਰੂਤੀ ਨੇ ਆਪਣੇ ਅਦਾਕਾਰ ਤੇ ਸਿਆਸਤਦਾਨ ਪਿਤਾ ਕਮਲ ਹਾਸਨ ਲਈ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਅਦਾਕਾਰਾ ਨੇ ਆਪਣੇ...
Advertisement
ਅਦਾਕਾਰਾ ਸ਼ਰੂਤੀ ਹਾਸਨ ਨੇ ਆਪਣੇ ਪਿਤਾ ਕਮਲ ਹਾਸਨ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਸ਼ਰੂਤੀ ਨੇ ਆਪਣੇ ਅਦਾਕਾਰ ਤੇ ਸਿਆਸਤਦਾਨ ਪਿਤਾ ਕਮਲ ਹਾਸਨ ਲਈ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਅਦਾਕਾਰਾ ਨੇ ਆਪਣੇ ਪਿਤਾ ਲਈ ਲੰਬਾ ਨੋਟ ਲਿਖਿਆ ਹੈ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, ‘‘ਮੇਰੇ ਪਸੰਦੀਦਾ ਇਨਸਾਨ ਅਤੇ ਮੇਰੇ ਪਿਤਾ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈਆਂ। ਤੁਹਾਡਾ ਸਰਲ ਸ਼ਬਦਾਂ ਵਿੱਚ ਦਿੱਤੇ ਗਿਆਨ ਲਈ ਧੰਨਵਾਦ।
Advertisement
Advertisement
×

