ਸਲਮਾਨ ਖ਼ਾਨ ਦਾ ‘ਬਿੱਗ ਬੌਸ 19’ ਸ਼ੁਰੂ
ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲਾ ਟੀਵੀ ਸ਼ੋਅ ‘ਬਿੱਗ ਬਾਸ 19’ ਸ਼ੁਰੂ ਹੋ ਗਿਆ ਹੋ ਗਿਆ ਹੈ। ਇਹ ਨਵਾਂ ਸੀਜ਼ਨ ਸਿਆਸੀ ਥੀਮ ‘ਘਰਵਾਲੋਂ ਕੀ ਸਰਕਾਰ’ ’ਤੇ ਆਧਾਰਿਤ ਹੈ। ਇਸ ਵਿੱਚ ਫਿਲਮੀ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਖੇਤਰ ਦੇ 16 ਚਰਚਿਤ ਚਿਹਰੇ ਇਕ...
Advertisement
ਸਲਮਾਨ ਖ਼ਾਨ ਦੀ ਮੇਜ਼ਬਾਨੀ ਵਾਲਾ ਟੀਵੀ ਸ਼ੋਅ ‘ਬਿੱਗ ਬਾਸ 19’ ਸ਼ੁਰੂ ਹੋ ਗਿਆ ਹੋ ਗਿਆ ਹੈ। ਇਹ ਨਵਾਂ ਸੀਜ਼ਨ ਸਿਆਸੀ ਥੀਮ ‘ਘਰਵਾਲੋਂ ਕੀ ਸਰਕਾਰ’ ’ਤੇ ਆਧਾਰਿਤ ਹੈ। ਇਸ ਵਿੱਚ ਫਿਲਮੀ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਖੇਤਰ ਦੇ 16 ਚਰਚਿਤ ਚਿਹਰੇ ਇਕ ਦੂਜੇ ਨਾਲ ਖਹਿਬੜਦੇ ਨਜ਼ਰ ਆਉਣਗੇ। ਇਨ੍ਹਾਂ ਚਿਹਰਿਆਂ ਵਿੱਚ ਗਾਇਕ ਤੇ ਸੰਗੀਤਕਾਰ ਅਮਾਲ ਮਲਿਕ, ਜੀਸ਼ਾਨ ਕਾਦਰੀ ਅਤੇ ਪ੍ਰਨੀਤ ਮੋਰੇ, ਗੌਰਵ ਖੰਨਾ, ਆਵੇਜ ਦਰਬਾਰ, ਨਗਮਾ, ਅਭਿਸ਼ੇਕ ਬਜਾਜ ਅਤੇ ਨਤਾਲੀਆ ਜਾਨੋਸੇਕ, ਮ੍ਰਿਦੁਲ ਤਿਵਾੜੀ, ਫਰਹਾਨਾ ਭੱਟ, ਨੀਲਮ ਗਿਰੀ, ਕੁਨਿਕਾ ਸਦਾਨੰਦ, ਅਸ਼ਨੂਰ ਕੌਰ, ਮਿਸ ਦੀਵਾ, ਨੇਹਲ ਚੁਡਾਸਮਾ, ਤਾਨਿਆ ਮਿੱਤਲ ਅਤੇ ਅਲੀ ਸ਼ਾਮਲ ਹਨ।
Advertisement
Advertisement
×