ਮਹਾਕਾਲੇਸ਼ਵਰ ’ਚ ਨਤਮਸਤਕ ਹੋਏ ਜੂਬਿਨ ਨੌਟਿਆਲ
ਗਾਇਕ ਜੁੂਬਿਨ ਨੌਟਿਆਲ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਵਿੱਚ ਨਤਮਸਤਕ ਹੋਏ। ਭਸਮ ਆਰਤੀ ਦੌਰਾਨ ਉਹ ਭਗਤੀ ਵਿੱਚ ਲੀਨ ਹੋ ਗਏ। ਮੰਦਰ ਵਿੱਚ ਪੂਜਾ ਦੌਰਾਨ ਗਾਇਕ ਨੇ ਮੰਤਰਾਂ ਦਾ ਜਾਪ ਵੀ ਕੀਤਾ ਤੇ ਭਜਨ ਵੀ ਗਾਏ। ਭਗਵਾਨ ਸ਼ਿਵ ਨੂੰ ਸਮਰਪਿਤ ਭਸਮ ਆਰਤੀ...
Advertisement
ਗਾਇਕ ਜੁੂਬਿਨ ਨੌਟਿਆਲ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਵਿੱਚ ਨਤਮਸਤਕ ਹੋਏ। ਭਸਮ ਆਰਤੀ ਦੌਰਾਨ ਉਹ ਭਗਤੀ ਵਿੱਚ ਲੀਨ ਹੋ ਗਏ। ਮੰਦਰ ਵਿੱਚ ਪੂਜਾ ਦੌਰਾਨ ਗਾਇਕ ਨੇ ਮੰਤਰਾਂ ਦਾ ਜਾਪ ਵੀ ਕੀਤਾ ਤੇ ਭਜਨ ਵੀ ਗਾਏ। ਭਗਵਾਨ ਸ਼ਿਵ ਨੂੰ ਸਮਰਪਿਤ ਭਸਮ ਆਰਤੀ ਸਵੇਰੇ 3:30 ਤੋਂ 5:30 ਵਜੇ ਦੇ ਵਿਚਕਾਰ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਭਸਮ ਆਰਤੀ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।ਗਾਇਕ ਜੁੂਬਿਨ ਨੌਟਿਆਲ ਨੇ 2014 ਵਿੱਚ ਆਈ ਫਿਲਮ ‘ਸੋਨਾਲੀ ਕੇਬਲ’ ਵਿੱਚ ਆਪਣੇ ਗੀਤ ‘ਏਕ ਮੁਲਾਕਾਤ’ ਨਾਲ ਪ੍ਰਸਿੱਧੀ ਹਾਸਲ ਕੀਤੀ।
Advertisement
Advertisement
