ਫਿਲਮ ਮੇਲੇ ’ਚ ਤਿੰਨ ਫਿਲਮਾਂ ਦੀ ਸਕਰੀਨਿੰਗ ਦੀ ਖ਼ਬਰ ਤੋਂ ਅਨੁਪਮ ਖੇਰ ਉਤਸ਼ਾਹ ’ਚ
ਬੌਲੀਵੁੱਡ ਅਦਾਕਾਰ ਅਨੁਪਮ ਖੇਰ ਗੋਆ ਵਿੱਚ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈ ਐੱਫ ਐੱਫ ਈ) ਵਿੱਚ ਆਪਣੀਆਂ ਤਿੰਨ ਫਿਲਮਾਂ ਦੀ ਸਕਰੀਨਿੰਗ ਤੋਂ ਪਹਿਲਾਂ ਬਹੁਤ ਉਤਸ਼ਾਹਿਤ ਹਨ ਅਤੇ ਉਹ ਮਾਣ ਮਹਿਸੂਰ ਕਰ ਰਹੇ ਹਨ। ਸਕ੍ਰੀਨ ਕੀਤੀਆਂ ਜਾਣ ਵਾਲੀਆਂ ਫਿਲਮਾਂ ਦੀ...
Advertisement
ਬੌਲੀਵੁੱਡ ਅਦਾਕਾਰ ਅਨੁਪਮ ਖੇਰ ਗੋਆ ਵਿੱਚ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈ ਐੱਫ ਐੱਫ ਈ) ਵਿੱਚ ਆਪਣੀਆਂ ਤਿੰਨ ਫਿਲਮਾਂ ਦੀ ਸਕਰੀਨਿੰਗ ਤੋਂ ਪਹਿਲਾਂ ਬਹੁਤ ਉਤਸ਼ਾਹਿਤ ਹਨ ਅਤੇ ਉਹ ਮਾਣ ਮਹਿਸੂਰ ਕਰ ਰਹੇ ਹਨ। ਸਕ੍ਰੀਨ ਕੀਤੀਆਂ ਜਾਣ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਅਨੁਪਮ ਖੇਰ ਦੀ ‘ਤਨਵੀ ਦਿ ਗ੍ਰੇਟ’ ਅਤੇ ਦਿ ਬੰਗਾਲ ਫਾਈਲਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਕੈਨੇਡੀਅਨ ਫਿਲਮ ‘ਕੈਲੋਰੀ’ ਸ਼ਾਮਲ ਹੈ ਜੋ ਕਿ ਇੰਡੋ-ਕੈਨੇਡੀਅਨ ਨਿਰਮਾਤਾ ਈਸ਼ਾ ਮਰਜਾਰਾ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਅਦਾਕਾਰ ਅਨੁਪਮ ਖੇਰ ਨੇ ਇਸ ਨੂੰ ਆਪਣੇ ਸਫ਼ਰ ਦਾ ਅਹਿਮ ਮੀਲ ਪੱਥਰ ਦੱਸਿਆ।
Advertisement
Advertisement
