ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਪਾਦਕੀ

  • ਜ਼ਿੰਦਗੀ ’ਚ ਕਿਸੇ ਵੀ ਮੋੜ ਉੱਤੇ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ, ਇਹ ਗੱਲ ਫੌਜਾ ਸਿੰਘ ਉੱਤੇ ਪੂਰੀ ਤਰ੍ਹਾਂ ਢੁੱਕਦੀ ਹੈ। ‘ਟਰਬਨਡ ਟੋਰਨਾਡੋ’ ਵਜੋਂ ਜਾਣੇ ਜਾਂਦੇ 114 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਜੱਦੀ ਸ਼ਹਿਰ ਜਲੰਧਰ...

    ਸੰਪਾਦਕੀ
    13 hours ago
  • ਸੋਮਵਾਰ 14 ਜੁਲਾਈ ਨੂੰ ਜੰਮੂ ਕਸ਼ਮੀਰ ਵਿੱਚ ਜਮਹੂਰੀ ਯਾਦਾਸ਼ਤ ਦਾ ਅਹਿਸਾਸ ਰਾਜ ਸ਼ਕਤੀ ਦੀਆਂ ਸਖ਼ਤੀਆਂ ਨਾਲ ਟਕਰਾਅ ਗਿਆ। ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਸ੍ਰੀਨਗਰ ਵਿੱਚ ਸ਼ਹੀਦਾਂ ਦੇ ਕਬਰਿਸਤਾਨ ਦੇ ਬੰਦ ਗੇਟ ’ਤੇ ਚੜ੍ਹਨ ਦੇ ਕੀਤੇ ਨਾਟਕੀ ਕੰਮ ਨੇ ਕੇਂਦਰ ਸ਼ਾਸਿਤ...

    ਸੰਪਾਦਕੀ
    14 Jul 2025
  • ਯਾਨਿਕ ਸਿਨਰ ਨੇ ਆਪਣਾ ਸਬਰ ਬਣਾ ਕੇ ਰੱਖਿਆ ਤੇ ਫਿਰ ਖ਼ਿਤਾਬ ਦੇ ਮੁੱਖ ਦਾਅਵੇਦਾਰ ਅਤੇ ਡਾਢੇ ਕਾਰਲੋਸ ਅਲਕਰਾਜ਼ ਨੂੰ ਮਾਤ ਦੇ ਕੇ ਆਪਣਾ ਪਹਿਲਾ ਵਿੰਬਲਡਨ ਖ਼ਿਤਾਬ ਜਿੱਤ ਲਿਆ। ਐਤਕੀਂ ਇਸ ਪੂਰੇ ਟੂਰਨਾਮੈਂਟ ਦੌਰਾਨ ਲੰਡਨ ਵਿੱਚ ਪਈ ਗਰਮੀ ਨੇ ਖਿਡਾਰੀਆਂ ਅਤੇ...

    ਸੰਪਾਦਕੀ
    14 Jul 2025
  • ਮੁੱਢਲੀ ਜਾਂਚ ਰਿਪੋਰਟ ਨੇ 12 ਜੂਨ ਨੂੰ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੇ ਕਾਰਨਾਂ ’ਤੇ ਕੁਝ ਰੌਸ਼ਨੀ ਪਾਈ ਹੈ, ਭਾਵੇਂ ਇਸ ਤ੍ਰਾਸਦੀ ਨਾਲ ਜੁੜੇ ਕਈ ‘ਕਿਉਂ’ ਅਤੇ ‘ਕਿਸ ਤਰ੍ਹਾਂ’ ਵਰਗੇ ਸਵਾਲਾਂ ਦਾ ਜਵਾਬ ਮਿਲਣਾ ਅਜੇ ਬਾਕੀ ਹੈ। ਏਅਰਕ੍ਰਾਫਟ ਹਾਦਸਾ ਜਾਂਚ...

    ਸੰਪਾਦਕੀ
    13 Jul 2025
  • Advertisement
  • ਹਿੰਦੋਸਤਾਨ ਯੂਨੀਲੀਵਰ ਵੱਲੋਂ 92 ਸਾਲਾਂ ’ਚ ਪਹਿਲੀ ਵਾਰ ਕਿਸੇ ਔਰਤ (ਪ੍ਰਿਯਾ ਨਾਇਰ) ਨੂੰ ਸੀਈਓ ਤੇ ਐੱਮਡੀ ਨਿਯੁਕਤ ਕਰਨਾ ਇਤਿਹਾਸਕ ਪਲ ਹੈ। ਫਿਰ ਵੀ ਇਹ ਭਾਰਤੀ ਕਾਰਪੋਰੇਟ ਜਗਤ ’ਚ ਮੌਜੂਦ ਲਿੰਗਕ ਪਾੜੇ ਨੂੰ ਉਜਾਗਰ ਕਰਦਾ ਹੈ। ਪਹਿਲਾਂ ਨਾਲੋਂ ਕਿਤੇ ਵੱਧ ਔਰਤਾਂ...

    ਸੰਪਾਦਕੀ
    13 Jul 2025
  • ਅਰਵਿੰਦਰ ਜੌਹਲ ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਰੂ ਕੀਤੀ ਗਈ ਇੱਕ ਅਹਿਮ ਕਵਾਇਦ ਖ਼ਬਰਾਂ ’ਚ ਹੈ। ਸਰ (SIR) ਨਾਮ ਵਾਲੀ ਇਹ ਚੋਣ ਪ੍ਰਕਿਰਿਆ ਇਸ ਅਹਿਮ ਸੂਬੇ ਵਿੱਚ ਹੋਣ ਵਾਲੀਆਂ...

    ਸੰਪਾਦਕੀ
    12 Jul 2025
  • ਹਾਲ ਹੀ ਦੇ ਸਾਲਾਂ ’ਚ ਭਾਰਤ ਨੇ ਡਿਜੀਟਲ ਭੁਗਤਾਨਾਂ ਵਿੱਚ ਆਲਮੀ ਪੱਧਰ ’ਤੇ ਆਪਣੀ ਸਥਿਤੀ ਮੋਹਰੀ ਦੇਸ਼ ਵਜੋਂ ਮਜ਼ਬੂਤ ਕੀਤੀ ਹੈ, ਜਿਹੜਾ ਦੁਨੀਆ ਭਰ ’ਚ ਨਾਲੋ-ਨਾਲ ਹੁੰਦੇ ਸੰਪੂਰਨ ਲੈਣ-ਦੇਣ ਦਾ ਲਗਭਗ ਅੱਧਾ ਹਿੱਸਾ ਦੇਖ ਰਿਹਾ ਹੈ; ਹਾਲਾਂਕਿ ਨਗਦੀ ਰਹਿਤ ਆਰਥਿਕਤਾ...

    ਸੰਪਾਦਕੀ
    11 Jul 2025
  • ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਜੋ ਵੱਡਾ ਸਾਈਬਰ ਹੱਬ ਬਣ ਚੁੱਕਿਆ ਹੈ, ਵਿੱਚ 25 ਸਾਲਾਂ ਦੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਉਸ ਦੇ ਪਿਤਾ ਵੱਲੋਂ ਕੀਤੀ ਹੱਤਿਆ ਇਸ ਗੱਲ ਦਾ ਬੱਜਰ ਸੰਕੇਤ ਹੈ ਕਿ ਅਜੇ ਵੀ ਪਿੱਤਰਸੱਤਾ ਅਤੇ ਲੜਕੀਆਂ ਪ੍ਰਤੀ ਹਿਕਾਰਤੀ...

    ਸੰਪਾਦਕੀ
    11 Jul 2025
  • Advertisement
  • ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ - Special Intensive Revision) ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਹੈ ਪਰ ਇਸ ਦੇ ਨਾਲ ਹੀ ਇਸ ਨੇ ਚੋਣ ਕਮਿਸ਼ਨ ਤੋਂ ਬਹੁਤ ਹੀ ਢੁਕਵਾਂ ਸਵਾਲ...

    ਸੰਪਾਦਕੀ
    10 Jul 2025
  • ਮਾਹਵਾਰੀ ਬਾਰੇ ਲੋਕ ਮਨਾਂ ’ਚ ਡੂੰਘੀ ਧਸੀ ਸ਼ਰਮਿੰਦਗੀ ਨੂੰ ਚੇਤੇ ਕਰਾਉਂਦੀ ਇੱਕ ਹੋਰ ਭਿਆਨਕ ਘਟਨਾ ਮਹਾਰਾਸ਼ਟਰ ਦੇ ਠਾਣੇ ’ਚ ਵਾਪਰੀ ਹੈ, ਜਿੱਥੇ ਇੱਕ ਸਕੂਲ ਵਿੱਚ ਲਗਭਗ 10 ਕੁੜੀਆਂ ਨੂੰ ਜ਼ਬਰਦਸਤੀ ਨਿਰਵਸਤਰ ਕੀਤਾ ਗਿਆ ਤਾਂ ਜੋ ਇਹ ਸ਼ਨਾਖਤ ਕੀਤੀ ਜਾ ਸਕੇ...

    ਸੰਪਾਦਕੀ
    10 Jul 2025
Advertisement