ਜ਼ਮੀਨ ਦੇ ਕਾਗਜ਼ਾਤ ਨਾਲ ਛੇੜ-ਛਾੜ; ਪੰਜ ਖ਼ਿਲਾਫ਼ ਕੇਸ ਦਰਜ
ਜ਼ਮੀਨ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਰਿਕਾਰਡ ਨਾਲ ਛੇੜ-ਛਾੜ ਕਰਨ ਤੇ ਧੋਖਾਧੜੀ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਪੰਜ ਵਿਅਕਤੀਆਂ ਖਿਲਾਫ਼ ਧਾਰਾ 318(4), 336(3), 340, 336(2), 337, 338, 61(2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮੋਹਣ ਸਿੰਘ ਵਾਸੀ ਰਾਮਗੜ੍ਹ...
Advertisement
Advertisement
×