ਜਲੰਧਰ: ਬੋਰ ’ਚ ਫਸੇ ਸੁਰੇਸ਼ ਕੁਮਾਰ ਦੀ ਮੌਤ, ਲਾਸ਼ ਬਾਹਰ ਕੱਢੀ
ਹਤਿੰਦਰ ਮਹਿਤਾ ਜਲੰਧਰ, 14 ਅਗਸਤ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੀ ਉਸਾਰੀ ਦੌਰਾਨ ਢਿੱਗ ਡਿਗਣ ਕਾਰਨ ਬੀਤੇ ਦਿਨ ਬੋਰ ਵਿਚ ਫ਼ਸੇ ਤਕਨੀਸ਼ੀਅਨ ਸੁਰੇਸ਼ ਕੁਮਾਰ ਦੀ ਲਾਸ਼ 45 ਘੰਟਿਆਂ ਬਾਅਦ ਬਾਹਰ ਕੱਢ ਲਈ, ਜਿਸ ਦੇ ਨਾਲ ਹੀ ਅਪਰੇਸ਼ਨ ਖ਼ਤਮ ਹੋ ਗਿਆ ਹੈ। ਸ੍ਰੀ...
Advertisement
ਹਤਿੰਦਰ ਮਹਿਤਾ
ਜਲੰਧਰ, 14 ਅਗਸਤ
Advertisement
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੀ ਉਸਾਰੀ ਦੌਰਾਨ ਢਿੱਗ ਡਿਗਣ ਕਾਰਨ ਬੀਤੇ ਦਿਨ ਬੋਰ ਵਿਚ ਫ਼ਸੇ ਤਕਨੀਸ਼ੀਅਨ ਸੁਰੇਸ਼ ਕੁਮਾਰ ਦੀ ਲਾਸ਼ 45 ਘੰਟਿਆਂ ਬਾਅਦ ਬਾਹਰ ਕੱਢ ਲਈ, ਜਿਸ ਦੇ ਨਾਲ ਹੀ ਅਪਰੇਸ਼ਨ ਖ਼ਤਮ ਹੋ ਗਿਆ ਹੈ। ਸ੍ਰੀ ਸੁਰੇਸ਼ ਕੁਮਾਰ ਦੀ ਦੇਹ ਨੂੰ ਹਸਪਤਾਲ ਲਿਜਾਇਆ ਗਿਆ ਹੈ।
Advertisement
×