‘ਪੁਕਾਰ’ ਫਾਊਂਡੇਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
‘ਪੁਕਾਰ’ ਫਾਊਂਡੇਸ਼ਨ ਵੱਲੋਂ ਆਪਣੀ ਮੈਡੀਕਲ ਟੀਮ ਲੈ ਕੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਅੱਜ ਦੀ ਟੀਮ ਵਿੱਚ ਕੌਮੀ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ, ਮੁੱਖ ਸਰਪ੍ਰਸਤ ਸੰਤੋਖ ਸਿੰਘ ਸ਼ਿਵਾਲਿਕ, ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਕੌਮੀ ਇੰਚਾਰਜ ਅਮਨਦੀਪ...
Advertisement
‘ਪੁਕਾਰ’ ਫਾਊਂਡੇਸ਼ਨ ਵੱਲੋਂ ਆਪਣੀ ਮੈਡੀਕਲ ਟੀਮ ਲੈ ਕੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਅੱਜ ਦੀ ਟੀਮ ਵਿੱਚ ਕੌਮੀ ਪ੍ਰਧਾਨ ਗੁਰਵਿੰਦਰ ਸਿੰਘ ਸੈਣੀ, ਮੁੱਖ ਸਰਪ੍ਰਸਤ ਸੰਤੋਖ ਸਿੰਘ ਸ਼ਿਵਾਲਿਕ, ਜਨਰਲ ਸਕੱਤਰ ਮਦਨ ਗੋਪਾਲ ਸੈਣੀ, ਕੌਮੀ ਇੰਚਾਰਜ ਅਮਨਦੀਪ ਸਿੰਘ ਸੋਨੀ, ਅਮਰਿੰਦਰ ਸਿੰਘ ਥਰਮਲ, ਵਿਕਰਮ ਦੁਆ, ਜਸਵੰਤ ਕੌਰ, ਮਦਨ ਲਾਲ ਧੀਮਾਨ, ਬਲਜੀਤ ਸਿੰਘ ਰੰਧਾਵਾ, ਗੁਰਸ਼ਰਨ ਕੌਰ ਸੈਣੀ ਅਤੇ ਮੈਡੀਕਲ ਟੀਮ ਦੀ ਇੰਚਾਰਜ ਅੰਕਿਤਾ ਚੰਨਣ ਨੇ ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਦੌਲਤਪੁਰ ਦੀ ਅਗਵਾਈ ਵਿੱਚ ਦੌਰਾ ਕੀਤਾ ਅਤੇ ਹੜ੍ਹ ਪੀੜਤਾਂ ਦੀ ਮਦਦ ਕੀਤੀ।
Advertisement
Advertisement
×