ਮੋਟਰਸਾਈਕਲ ਚੋਰੀ
ਸ਼ਾਹਕੋਟ: ਇੱਥੋਂ ਦੇ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਹੋ ਗਿਆ। ਪੀੜਤ ਹਰਪ੍ਰੀਤ ਸਿੰਘ ਵਾਸੀ ਕੋਟਲਾ ਸੂਰਜ ਮੱਲ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ (ਨੰਬਰ ਪੀਬੀ 08-ਡੀ ਕਿਊ1995) ’ਤੇ ਸ਼ਾਹਕੋਟ ’ਚ ਆਇਆ ਸੀ। ਉਹ ਬਾਜ਼ਾਰ ਵਿੱਚ ਮੋਟਰਸਾਈਕਲ ਨੂੰ ਜਿੰਦਾ ਲਗਾ ਕੇ ਦਰਜੀ...
Advertisement
ਸ਼ਾਹਕੋਟ: ਇੱਥੋਂ ਦੇ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਹੋ ਗਿਆ। ਪੀੜਤ ਹਰਪ੍ਰੀਤ ਸਿੰਘ ਵਾਸੀ ਕੋਟਲਾ ਸੂਰਜ ਮੱਲ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ (ਨੰਬਰ ਪੀਬੀ 08-ਡੀ ਕਿਊ1995) ’ਤੇ ਸ਼ਾਹਕੋਟ ’ਚ ਆਇਆ ਸੀ। ਉਹ ਬਾਜ਼ਾਰ ਵਿੱਚ ਮੋਟਰਸਾਈਕਲ ਨੂੰ ਜਿੰਦਾ ਲਗਾ ਕੇ ਦਰਜੀ ਦੀ ਦੁਕਾਨ ਵਿੱਚ ਚਲੇ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਕਾਫੀ ਭਾਲ ਕਰਨ ’ਤੇ ਵੀ ਜਦੋਂ ਮੋਟਰਸਾਈਕਲ ਨਾ ਮਿਲਿਆ ਤਾਂ ਫਿਰ ਉਨ੍ਹਾਂ ਨੇ ਇਸ ਦੀ ਰਿਪੋਰਟ ਥਾਣਾ ਸ਼ਾਹਕੋਟ ਵਿੱਚ ਦਰਜ ਕਰਵਾ ਦਿੱਤੀ। -ਪੱਤਰ ਪ੍ਰੇਰਕ
Advertisement
Advertisement