ਲੈਮਰਿਨ ’ਵਰਸਿਟੀ ਵਿੱਚ ਐੱਮਏ ਤੇ ਬੀਏ ਦੇ ਕੋਰਸ ਸ਼ੁਰੂ
ਲੈਮਰਿਨ ਟੈੱਕ ਸਕਿੱਲਜ ਯੂਨੀਵਰਸਿਟੀ, ਪੰਜਾਬ ਵਿੱਚ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵਿਭਾਗ ਵੱਲੋਂ ਹੁਨਰੀ ਯੋਗਤਾ ਸਹਿਤ ਐੱਮਏ ਅਤੇ ਬੀਏ ਦੇ ਕੋਰਸਾਂ ਵਿੱਚ ਦਾਖਲੇ ਸ਼ੁਰੂ ਕਰ ਦਿੱਤੇ ਹਨ| ਚਾਂਸਲਰ ਐੱਨਐੱਸ ਰਿਆਤ ਦੀ ਨੇ ਦੱਸਿਆ ਕਿ ਗੁਰੂ ਗੋਬਿੰਦ...
Advertisement
ਲੈਮਰਿਨ ਟੈੱਕ ਸਕਿੱਲਜ ਯੂਨੀਵਰਸਿਟੀ, ਪੰਜਾਬ ਵਿੱਚ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵਿਭਾਗ ਵੱਲੋਂ ਹੁਨਰੀ ਯੋਗਤਾ ਸਹਿਤ ਐੱਮਏ ਅਤੇ ਬੀਏ ਦੇ ਕੋਰਸਾਂ ਵਿੱਚ ਦਾਖਲੇ ਸ਼ੁਰੂ ਕਰ ਦਿੱਤੇ ਹਨ|
ਚਾਂਸਲਰ ਐੱਨਐੱਸ ਰਿਆਤ ਦੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਅਧਿਐਨ ਅਤੇ ਖੋਜ ਵਿਭਾਗ ਵਿੱਚ ਨਿਵੇਕਲੀ ਐੱਮਏ ਅਤੇ ਬੀਏ ਦੇ ਕੋਰਸ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਨਗੇ। ’ਵਰਸਿਟੀ ਦੇ ਰਜਿਸਟਰਾਰ ਪ੍ਰੋ. ਭਗਵੰਤ ਸਿੰਘ ਸਤਿਆਲ ਨੇ ਦੱਸਿਆ ਹੈ ਕਿ ਇਹ ਕੋਰਸ ਇਕ ਨਵੀਂ ਪਹਿਲ ਹਨ, ਜੋ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਅਤੇ ਰੁਜ਼ਗਾਰ ਦੋਹਾਂ ਪੱਖਾਂ ਤੋਂ ਮਜ਼ਬੂਤ ਕਰਨਗੇ।
Advertisement
Advertisement