DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਦਯੋਗਪਤੀ ਸਨੇਹ ਜੈਨ ਨੂੰ ਡਾਕਟਰੇਟ ਦੀ ਉਪਾਧੀ

ਹਰਪ੍ਰੀਤ ਕੌਰ ਹੁਸ਼ਿਆਰਪੁਰ, 24 ਮਈ ਮਹਿਲਾ ਉਦਯੋਗਪਤੀ ਸਨੇਹ ਜੈਨ ਨੂੰ ਅਮਰੀਕਾ ਦੀ ਨਾਮੀ ਬਰਲਿੰਟਨ ਸਟੇਟ ਯੂਨੀਵਰਸਿਟੀ ਨੇ ਡਾਕਟਰੇਟ ਦੀ ਮਾਨਵ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਹ ਉਪਾਧੀ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਚ ਹੋਏ ਸਮਾਗਮ ਦੌਰਾਨ ਯੂਨੀਵਰਸਿਟੀ...

  • fb
  • twitter
  • whatsapp
  • whatsapp
featured-img featured-img
ਉਦਯੋਗਪਤੀ ਸਨੇਹ ਜੈਨ ਨੂੰ ਸਨਮਾਨਿਤ ਕਰਦੇ ਹੋਏ ਰੋਟਰੀ ਕਲੱਬ ਦੇ ਅਹੁਦੇਦਾਰ।
Advertisement

ਹਰਪ੍ਰੀਤ ਕੌਰ

ਹੁਸ਼ਿਆਰਪੁਰ, 24 ਮਈ

Advertisement

ਮਹਿਲਾ ਉਦਯੋਗਪਤੀ ਸਨੇਹ ਜੈਨ ਨੂੰ ਅਮਰੀਕਾ ਦੀ ਨਾਮੀ ਬਰਲਿੰਟਨ ਸਟੇਟ ਯੂਨੀਵਰਸਿਟੀ ਨੇ ਡਾਕਟਰੇਟ ਦੀ ਮਾਨਵ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਹ ਉਪਾਧੀ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਚ ਹੋਏ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਿਰਸਦ ਮੁਰਾਟਾਵਿਕ ਨੇ ਦਿੱਤੀ। ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੀ ਵਰਤਮਾਨ ਪ੍ਰਧਾਨ ਰਹਿੰਦੇ ਹੋਏ ਉਨ੍ਹਾਂ ਨੇ ਕਈ ਜਨ ਹਤੈਸ਼ੀ ਯੋਜਨਾਵਾਂ ਚਲਾ ਕੇ ਜ਼ਰੂਰਤਮੰਦਾਂ ਦੇ ਮੱਦਦਗਾਰ ਪ੍ਰੋਜੈਕਟ ਕੀਤੇ। ਵਰਣਨਯੋਗ ਹੈ ਕਿ ਪਿਛਲੇ 13 ਸਾਲ ਤੋਂ ਸਨੇਹ ਜੈਨ ਇੱਥੇ ਇੰਡਰਸਟੀਅਲ ਫੋਕਲ ਪੁਆਇੰਟ ਵਿਚ ਸੁਤੰਤਰ ਰੂਪ ਨਾਲ ਵੱਡੇ ਪੱਧਰ ਦੀਆਂ ਇੰਡਰਸਟਰੀਆਂ ਚਲਾ ਰਹੇ ਹਨ। ਉਨ੍ਹਾਂ ਨੇ ਆਪਣੇ ਪਤੀ ਉਦਯੋਗਪਤੀ ਅਰਵਿੰਦ ਜੈਨ ਨੂੰ ਇਹ ਸਨਮਾਨ ਦਿੱਤਾ। ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਵੀ ਸਨੇਹ ਜੈਨ ਦਾ ਸਨਮਾਨ ਕੀਤਾ ਗਿਆ।

Advertisement

Advertisement
×