DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲੱਬ ਵੱਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ

ਅਲਾਇੰਸ ਕੱਲਬ ਦਸੂਹਾ ਵੱਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਨੇੜਲੇ ਪਿੰਂਡ ਸੱਗਰਾ ਵਿੱਚ ਮੁਫ਼ਤ ਮੈਡਕਲ ਜਾਂਚ ਕੈਂਪ ਲਾਗਇਆ ਗਿਆ। ੲਇਸ ਵਿੱਚ ਡਾ. ਆਰਕੇ ਨਈਅਰ, ਡਾ. ਅਮਰੀਕ ਸਿੰਘ ਬਸਰਾ, ਡਾ. ਪਰਨੀਤ ਨਇਅਰ ਤੇ ਡਾ. ਨਮਨੀਤ ਵੱਲੋਂ 150 ਮਰੀਜ਼ਾਂ...

  • fb
  • twitter
  • whatsapp
  • whatsapp
featured-img featured-img
ਕੈਂਪ ਦੌਰਾਨ ਮਰੀਜ਼ਾਂ ਨਾਲ ਅਲਾਇੰਸ ਕਲੱਬ ਦੇ ਮੈਂਬਰ। -ਫੋਟੋ: ਸੰਦਲ
Advertisement
ਅਲਾਇੰਸ ਕੱਲਬ ਦਸੂਹਾ ਵੱਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਨੇੜਲੇ ਪਿੰਂਡ ਸੱਗਰਾ ਵਿੱਚ ਮੁਫ਼ਤ ਮੈਡਕਲ ਜਾਂਚ ਕੈਂਪ ਲਾਗਇਆ ਗਿਆ। ੲਇਸ ਵਿੱਚ ਡਾ. ਆਰਕੇ ਨਈਅਰ, ਡਾ. ਅਮਰੀਕ ਸਿੰਘ ਬਸਰਾ, ਡਾ. ਪਰਨੀਤ ਨਇਅਰ ਤੇ ਡਾ. ਨਮਨੀਤ ਵੱਲੋਂ 150 ਮਰੀਜ਼ਾਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਦੌਰਾਨ ਮਰੀਜ਼ਾਂ ਦੀਆਂ ਅੱਖਾਂ, ਸ਼ੂਗਰ ਤੇ ਹੋਰ ਬਿਮਾਰੀਆਂ ਨਾਲ ਸਬੰਧਤ ਮੁਫਤ ਮੈਡੀਕਲ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸਕੱਤਰ ਭੁਪਿੰਦਰ ਰੰਜਨ, ਖ਼ਜ਼ਾਨਚੀ ਐੱਸਐੱਮ ਅਰੋੜਾ, ਪੀਆਰਓ ਤਰਲੋਕ ਸਿੰਘ ਅਰੋੜਾ, ਆਰਐੱਸ ਮਿਆਣੀ, ਰਾਜ ਕੁਮਾਰ, ਰਾਜਨ ਰਲਹਣ, ਕੇਐੱਸ ਪੁਰੀ, ਰਵਿੰਦਰ ਸ਼ਰਮਾ, ਡਾ. ਹਰਮਿੰਦਰ ਸਿੰਘ, ਡਾ. ਸੁਰਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਹਾਜ਼ਰ ਸਨ।

Advertisement

Advertisement

Advertisement
×