ਮੋਟਰਸਾਈਕਲ ਚੋਰੀ ਹੋਣ ਸਬੰਧੀ ਕੇਸ ਦਰਜ
ਚੀਨ ਦੀ ਕਮਿਊਨਿਸਟ ਪਾਰਟੀ ਦਾ ਸੰਮੇਲਨ ਸ਼ੁਰੂ; ਚੀਨੀ ਸਦਰ ਨੂੰ ਰਿਕਾਰਡ ਤੀਜਾ ਕਾਰਜਕਾਲ ਮਿਲਣ ਦੀ ਸੰਭਾਵਨਾ
Advertisement
ਫਗਵਾੜਾ: ਇੱਥੇ ਇੱਕ ਮੈਡੀਕਲ ਸਟੋਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੇ ਸਬੰਧ ’ਚ ਸਤਨਾਮਪੁਰਾ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਮੋਹਿਤ ਪੁਰੀ ਨੇ ਇਸ ਸਬੰਧੀ ਸ਼ਿਕਾਇਤ ਪੁਲੀਸ ਨੂੰਦਿੱਤੀ ਸੀ। - ਪੱਤਰ ਪ੍ਰੇਰਕ
Advertisement
Advertisement
×