ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 10 ਜੁਲਾਈ ਇੱਕ ਕੰਪਨੀ ਵਲੋਂ ਧੋਖਾਧੜੀ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਦਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਨਿਪੁਨ ਕੁਮਾਰ ਸ਼ਰਮਾ ਪੁੱਤਰ ਸੂਰਜ ਕੁਮਾਰ...
Advertisement
ਪੱਤਰ ਪ੍ਰੇਰਕ
ਫਗਵਾੜਾ, 10 ਜੁਲਾਈ
Advertisement
ਇੱਕ ਕੰਪਨੀ ਵਲੋਂ ਧੋਖਾਧੜੀ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਦਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਨਿਪੁਨ ਕੁਮਾਰ ਸ਼ਰਮਾ ਪੁੱਤਰ ਸੂਰਜ ਕੁਮਾਰ ਹਾਲ ਵਾਸੀ ਲੈਡਮਾਰਕ ਲਾਈਫ਼ ਸਟਾਇਲ ਕਾਰਜ ਪ੍ਰਾਈਵੇਟ ਲਿਮਟਿਡ ਖਜ਼ੂਰਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਗਾਹਕਾਂ ਨਾਲ ਧੋਖਾਧੜੀ ਕਰਕੇ ਪੈਸੇ ਹੜੱਪ ਕਰ ਲਏ ਹਨ ਜਿਸ ਸਬੰਧ ’ਚ ਪੁਲੀਸ ਨੇ ਰਾਹੁਲ ਵਰਮਾ, ਨੀਰਜ ਚਾਵਲਾ, ਗੌਰਵ ਸ਼ਰਮਾ ਤੇ ਪਵਨ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
×