ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਮੈਟਰੋ ’ਚ ਸਫ਼ਰ
ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦਿੱਲੀ ਤੋਂ ਫਰੀਦਾਬਾਦ ਲਈ ਜਾਣ ਵਾਸਤੇ ਦਿੱਲੀ ਮੈਟਰੋ ਦਾ ਸਫ਼ਰ ਤੈਅ ਕੀਤਾ ਅਤੇ ਸਵਾਰੀਆਂ ਨਾਲ ਗੱਲਬਾਤ ਕੀਤੀ। ਸਵਾਰੀਆਂ ਨੇ ਆਪਣੇ ਮੋਬਾਈਲ ਵਿਚ ਉਨ੍ਹਾਂ ਨਾਲ ਸੈਲਫੀਆਂ ਵੀ ਖਿੱਚੀਆਂ।...
Advertisement
ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦਿੱਲੀ ਤੋਂ ਫਰੀਦਾਬਾਦ ਲਈ ਜਾਣ ਵਾਸਤੇ ਦਿੱਲੀ ਮੈਟਰੋ ਦਾ ਸਫ਼ਰ ਤੈਅ ਕੀਤਾ ਅਤੇ ਸਵਾਰੀਆਂ ਨਾਲ ਗੱਲਬਾਤ ਕੀਤੀ। ਸਵਾਰੀਆਂ ਨੇ ਆਪਣੇ ਮੋਬਾਈਲ ਵਿਚ ਉਨ੍ਹਾਂ ਨਾਲ ਸੈਲਫੀਆਂ ਵੀ ਖਿੱਚੀਆਂ।
Advertisement
Advertisement