Delhi-NCR ਵਿਚ ਬਾਹਰੋਂ ਪਟਾਕੇ ਲਿਆ ਕੇ ਵੇਚਣ ’ਤੇ ਰਹੇਗੀ ਪਾਬੰਦੀ; ਵੇਚਣ ਵਾਲੇ ਦਾ ਲਾਇਸੈਂਸ ਹੋਵੇਗਾ ਰੱਦ
Delhi-NCR ਵਿਚ ਬਾਹਰੋਂ ਪਟਾਕੇ ਲਿਆ ਕੇ ਵੇਚਣ ’ਤੇ ਰਹੇਗੀ ਪਾਬੰਦੀ; ਵੇਚਣ ਵਾਲੇ ਦਾ ਲਾਇਸੈਂਸ ਹੋਵੇਗਾ ਰੱਦ
ਗੁਆਂਢੀ ਦੇਸ਼ ਦੇ 12 ਜਹਾਜ਼ ਵੀ ਨੁਕਸਾਨੇ ਜਾਣ ਦਾ ਕੀਤਾ ਦਾਅਵਾ
ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ਪਹੁੰਚੇ ‘ਆਪ’ ਕੌਂਸਲਰ, ਹੜਤਾਲੀ ਕਰਮਚਾਰੀਆਂ ਦੀ ਸਾਰ ਨਾ ਲੈਣ ਦੇ ਦੋਸ਼
ਪਾਣੀ ਦੇ 29 ਲੱਖ ਨਾਜਾਇਜ਼ ਪਾਣੀ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ
ਦਿੱਲੀ ਸਿੱਖ ਪ੍ਰਬੰਧਕ ਕਮੇਟੀ ਕਰਵਾਏਗੀ ਤਿੰਨ ਰੋਜ਼ਾ
ਪੱਛਮੀ ਰੇਂਜ-ਕਰਾਈਮ ਬਰਾਂਚ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸਵਾ 7 ਕਿਲੋ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਹਨ। ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ’ਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਾਕੇ ਭੰਡਾਰਨ, ਵੇਚਣ ਤੇ ਚਲਾਉਣ ’ਤੇ ਸਖ਼ਤ...
ਕੇਰਲ ਦੇ ਨੌਜਵਾਨ ਲਈ ਇਨਸਾਫ਼ ਮੰਗਿਆ; ਕਈ ਆਗੂ ਪੁਲੀਸ ਨੇ ਹਿਰਾਸਤ ’ਚ ਲਏ
ਪਾਣੀ ਦੇ ਸੰਕਟ ਕਾਰਨ ਵੱਡੀ ਗਿਣਤੀ ਲੋਕ ਸਡ਼ਕਾਂ ’ਤੇ ਉੱਤਰੇ ; ਬੁਨਿਆਦੀ ਸਹੂਲਤਾਂ ਦੇਣ ’ਚ ਨਾਕਾਮ ਰਹਿਣ ਦਾ ਦੋਸ਼
ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਅਧੀਨ ਚਲਦੀ ਗੁਰੂ ਨਾਨਕ ਡਿਸਪੈਂਸਰੀ ਦਾ ਕਿਤਾਬਚਾ, ਸਭਾ ਦੇ ਅਹੁਦੇਦਾਰਾਂ ਵੱਲੋਂ ਜਾਰੀ ਕੀਤਾ ਗਿਆ। ਡਿਸਪੈਂਸਰੀ ਵਿੱਚ ਮੈਡੀਕਲ ਸੇਵਾਵਾਂ ਦੇਣ ਲਈ ਸਿੰਘ ਸਭਾ ਵੱਲੋਂ ਅਹਿਮ ਕਾਰਜ ਕੀਤੇ ਗਏ ਹਨ। ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ...
Delhi News: ਦਿੱਲੀ ਸਰਕਾਰ ਨੇ ਪਾਣੀ ਦੇ ਬਿੱਲਾਂ ’ਤੇ ਲੇਟ ਫੀਸ ਮੁਆਫ਼ੀ ਯੋਜਨਾ ਲਾਗੂ ਕੀਤੀ ਹੈ। ਜਿਹੜੇ ਲੋਕ 31 ਜਨਵਰੀ, 2026 ਤੱਕ ਆਪਣੇ ਬਕਾਏ ਦਾ ਭੁਗਤਾਨ ਕਰਦੇ ਹਨ, ਉਨ੍ਹਾਂ ਨੂੰ 100% ਛੋਟ ਮਿਲੇਗੀ ਅਤੇ ਵਿਆਜ ਦਰ ਘਟਾ ਕੇ 2% ਕਰ ਦਿੱਤੀ ਗਈ ਹੈ।
ਜੋਧਪੁਰ ਜੇਲ੍ਹ ਸੁਪਰਡੈਂਟ ਨੇ ਸੁਪਰੀਮ ਕੋਰਟ ਨੂੰ ਸੌਂਪੀ ਸੂਚੀ
ਆਰ ਐੱਸ ਐੱਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਕੁਰਨੂਲ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ; ਕਈ ਵਿਕਾਸ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ
ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਦਿੱਲੀ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਦਿੱਲੀ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਪ੍ਰੋਫੈਸਰ ਚੰਦੂ ਮਾਜਰਾ ਦੇ ਕੁਝ ਸਾਥੀ ਵੀ ਨਾਲ ਸਨ। ਮੁਲਾਕਾਤ ਦੌਰਾਨ ਪ੍ਰੋਫੈਸਰ ਚੰਦੂ...
INDIA-US TRADE: ਇਸ ਹਫ਼ਤੇ ਵਪਾਰ ਸਮਝੋਤੇ ਲਈ ਅਮਰੀਕਾ ਜਾਵੇਗੀ ਭਾਰਤੀ ਟੀਮ
ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ ਜੋੜਾ ਸਾਹਿਬ ਨੂੰ 1500 ਕਿਲੋਮੀਟਰ ਲੰਬੀ ਯਾਤਰਾ ਰਾਹੀਂ 1500 ਕਿਲੋਮੀਟਰ ਲੈਜਾਇਆ ਜਾਵੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 1500 ਕਿਲੋਮੀਟਰ ਦਾ ਸਫਰ ਨੌ ਦਿਨਾਂ ਵਿੱਚ ਪੂਰਾ ਹੋਵੇਗਾ...
Adani case:ਕੇਂਦਰ ਨੂੰ ਸਹਾਰਾ ਦੀ ਪਟੀਸ਼ਨ ਵਿੱਚ ਇੱਕ ਧਿਰ ਬਣਾਇਆ; ਸਹਾਰਾ ਕੰਪਨੀ ਦੀ ਪਟੀਸ਼ਨ ’ਤੇ 17 ਨਵੰਬਰ ਨੂੰ ਹੋਵੇਗੀ ਸੁਣਵਾਈ
ਪੀੜਤਾਂ ਦੀ ਗਿਣਤੀ ਕਾਰਨ ਅਪਰਾਧ ਦੀ ਗੰਭੀਰਤਾ ਕਈ ਗੁਣਾ ਵੱਧ ਜਾਂਦੀ ਹੈ; ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ: ਜੱਜ
ਉਪ ਰਾਜਪਾਲ, ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਸਣੇ ਫੌਜ ਦੇ ਅਧਿਕਾਰੀ ਰਹੇ ਮੌਜੂਦ
ਮੁਕਾਬਲੇ ਦੌਰਾਨ ਬੰਬੀਹਾ ਗਰੋਹ ਦੇ ਦੋਵਾਂ ਗੁਰਗਿਆਂ ਨੂੰ ਗੋਲੀ ਲੱਗੀ, ਹਸਪਤਾਲ ਵਿਚ ਜ਼ੇਰੇ ਇਲਾਜ
ਦਿੱਲੀ ਪੁਲੀਸ ਨੇ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਖੇਤਰ ਵਿੱਚ ਦੇਰ ਰਾਤ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ 675 ਕਿਲੋਗ੍ਰਾਮ ਪਾਬੰਦੀਸ਼ੁਦਾ ਪਟਾਕੇ ਜ਼ਬਤ ਕੀਤੇ। ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇੱਕ ਪਿਕਅੱਪ ਟਰੱਕ...
ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ’ਚ ਕੱਲ੍ਹ ਨਾਲੋਂ ਸੁਧਾਰ
ਇੱਥੇ ਗੀਤਾ ਕਲੋਨੀ ਰਾਮਲੀਲਾ ਮੈਦਾਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ, ਸਿਮਰਨ ਅਤੇ ਗੁਰੂ ਇਤਿਹਾਸ...
ਮ੍ਰਿਤਕਾਂ ਵਿਚ ਰੋਹਤਕ (ਰੂਰਲ) ਕਾਂਗਰਸ ਦੇ ਪ੍ਰਧਾਨ ਬਲਵਾਨ ਰੰਗਾ ਦਾ ਪੁੱਤਰ ਵੀ ਸ਼ਾਮਲ
ਅੱਜ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ
ਚੀਨ ਨੇ ਪੰਜ ਸਾਲਾਂ ਬਾਅਦ ਭਾਰਤ ਨਾਲ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਕਈ ਘੰਟਿਆਂ ਤੱਕ ਚੱਲੀ ਬਹਿਸ; ਪੁਲੀਸ ਨੇ ਮਾਮਲਾ ਕਰਵਾਇਆ ਸ਼ਾਤ
ਮੁੱਖ ਮੰਤਰੀ ਨੇ ਕਰੋੜ-ਕਰੋੜ ਰੁਪਏ ਦੇ ਚੈੱਕ ਸੌਂਪੇ
ਆਈ ਐੱਸ ਸੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਮੁਕੱਦਮੇ ਤੋਂ ਬਚਣ ਲਈ ਆਪਣੇ ਆਪ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਕ੍ਰਾਈਮ ਬ੍ਰਾਂਚ ਨੇ ਗੋਰਖਪੁਰ ਉੱਤਰ ਪ੍ਰਦੇਸ਼ ਤੋਂ ਭਗੌੜੇ ਮੁਲਜ਼ਮ ਵੀਰੇਂਦਰ ਵਿਮਲ ਨੂੰ ਗ੍ਰਿਫ਼ਤਾਰ...
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ ਵਾਈ ਐੱਸ) ਦੇ ਕਾਰਕੁਨਾਂ ਨੇ, ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ (ਐੱਸ ਓ ਐੱਲ) ਦੇ ਵਿਦਿਆਰਥੀਆਂ ਨਾਲ, ਅੱਜ ਉੱਤਰੀ ਕੈਂਪਸ ਵਿੱਚ ਐੱਸ ਓ ਐੱਲ ਇਮਾਰਤ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ...