ਜੁਲਾਈ ਮਹੀਨੇ ਪ੍ਰਚੂਨ ਮਹਿੰਗਾਈ 8 ਸਾਲਾਂ ਦੇ ਹੇਠਲੇ ਪੱਧਰ ’ਤੇ
ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਜੁਲਾਈ ਵਿੱਚ ਘਟ ਕੇ 8 ਸਾਲ ਦੇ ਹੇਠਲੇ ਪੱਧਰ 1.55 ਫੀਸਦ ’ਤੇ ਪਹੁੰਚ ਗਈ ਹੈ, ਜੋ ਜਨਵਰੀ 2019 ਤੋਂ ਬਾਅਦ ਪਹਿਲੀ ਵਾਰ ਰਿਜ਼ਰਵ ਬੈਂਕ ਦੇ Comfort Zone ਤੋਂ ਹੇਠਾਂ ਆ ਗਿਆ...
Advertisement
ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਜੁਲਾਈ ਵਿੱਚ ਘਟ ਕੇ 8 ਸਾਲ ਦੇ ਹੇਠਲੇ ਪੱਧਰ 1.55 ਫੀਸਦ ’ਤੇ ਪਹੁੰਚ ਗਈ ਹੈ, ਜੋ ਜਨਵਰੀ 2019 ਤੋਂ ਬਾਅਦ ਪਹਿਲੀ ਵਾਰ ਰਿਜ਼ਰਵ ਬੈਂਕ ਦੇ Comfort Zone ਤੋਂ ਹੇਠਾਂ ਆ ਗਿਆ ਹੈ। ਇਹ ਵਾਧਾ ਖੁਰਾਕੀ ਵਸਤਾਂ ਦੀਆਂ ਘਟੀਆਂ ਕੀਮਤਾਂ ਕਰਕੇ ਹੋਇਆ ਹੈ।
ਸਰਕਾਰ ਨੇ ਰਿਜ਼ਰਵ ਬੈਂਕ ਨੁੂੰ ਇਹ ਯਕੀਨੀ ਬਣਾਉਣ ਲਈ ਕਿਹਾ ਖਪਤਕਾਰ ਕੀਮਤ ਸੂਚਕ ਅੰਕ ਅਧਾਰਤ ਪ੍ਰਚੂਨ ਮਹਿੰਗਾਈ ਦੋ ਫੀਸਦ ਦੇ ਅੰਤਰ ਨਾਲ ਚਾਰ ਫੀਸਦ ਬਣੀ ਰਹੇ।
Advertisement
ਇਹ ਪ੍ਰਚੂਨ ਮਹਿੰਗਾਈ ਜੂਨ ਵਿੱਚ 2.1 ਫੀਸਦ ਸੀ ਜਦਕਿ ਜੁਲਾਈ 2024 ਵਿੱਚ 3.6 ਫੀਸਦ ਸੀ। ਜੁਲਾਈ 2025 ਦੀ ਪ੍ਰਚੂਨ ਮਹਿੰਗਾਈ ਜੂਨ 2017 ਤੋਂ ਬਾਅਦ ਸਭ ਤੋਂ ਘੱਟ ਹੈ, ਜਦੋਂ ਇਹ 1.46 ਪ੍ਰਤੀਸ਼ਤ ਸੀ।
Advertisement