ਰਾਜ ਸਭਾ ਮੈਂਬਰ ਵਿਕਰਮਜੀ ਸਾਹਨੀ ਅਤੇ ਐੱਚ ਐੱਸ ਫੂਲਕਾ ਸਮੇਤ ਪ੍ਰਸਿੱਧ ਪੰਜਾਬੀਆਂ ਨੂੰ ਸਨਮਾਨਿਤ ਕੀਤਾ
ਪੱਤਰ ਪ੍ਰੇਰਕ ਫਰੀਦਾਬਾਦ, 3 ਅਗਸਤ ਓਖਲਾ ਸਥਿਤ ਇਕ ਨਿੱਜੀ ਚੈਨਲ ਵੱਲੋਂ ਰੱਖੇ ਸਮਾਰੋਹ ਦੌਰਾਨ ਦਿੱਲੀ ਐਨਸੀਆਰ ਦੇ ਪ੍ਰਮੁੱਖ ਪੰਜਾਬੀਆਂ ਦਾ ਸਨਮਾਨ ਕੀਤਾ ਗਿਆ। ਫਰੀਦਾਬਾਦ ਦੇ ਸਿੱਖ ਸਨਅਤਕਾਰ ਐਸ ਐਸ ਬਾਂਗਾ ਨੇ ਦੱਸਿਆ ਕਿ ਸਮਾਗਮ ਦੌਰਾਨ ਸੁਪਰੀਮ ਕੋਰਟ ਦੇ ਵਕੀਲ ਐਚ...
Advertisement
ਪੱਤਰ ਪ੍ਰੇਰਕ
ਫਰੀਦਾਬਾਦ, 3 ਅਗਸਤ
Advertisement
ਓਖਲਾ ਸਥਿਤ ਇਕ ਨਿੱਜੀ ਚੈਨਲ ਵੱਲੋਂ ਰੱਖੇ ਸਮਾਰੋਹ ਦੌਰਾਨ ਦਿੱਲੀ ਐਨਸੀਆਰ ਦੇ ਪ੍ਰਮੁੱਖ ਪੰਜਾਬੀਆਂ ਦਾ ਸਨਮਾਨ ਕੀਤਾ ਗਿਆ। ਫਰੀਦਾਬਾਦ ਦੇ ਸਿੱਖ ਸਨਅਤਕਾਰ ਐਸ ਐਸ ਬਾਂਗਾ ਨੇ ਦੱਸਿਆ ਕਿ ਸਮਾਗਮ ਦੌਰਾਨ ਸੁਪਰੀਮ ਕੋਰਟ ਦੇ ਵਕੀਲ ਐਚ ਐਸ ਫੂਲਕਾ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਭਾਜਪਾ ਆਗੂ ਤਰੁਣ ਚੁੱਘ, ਹਰਮੀਤ ਸਿੰਘ ਕਾਲਕਾ, ਰਣਜੀਤ ਸਿੰਘ ਕੋਹਲੀ, ਡਾ ਜਸਪਾਲ ਸਿੰਘ, ਇਕਬਾਲ ਸਿੰਘ ਲਾਲਪੁਰਾ, ਜਤਿੰਦਰ ਸਿੰਘ ਸ਼ੰਟੀ , ਜਸਵੰਤ ਸਿੰਘ ਬੌਬੀ ਸਮੇਤ ਤੀਹ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 'ਟਰੀ ਮੈਨ' ਵਜੋਂ ਜਾਣੇ ਜਾਂਦੇ ਐੱਸਐੱਸ ਬਾਂਗਾ ਨੇ ਇਸ ਪ੍ਰੋਗਰਾਮ ਦੀ ਅਹਿਮੀਅਤ ਅਤੇ ਸਨਮਾਨਯੋਗ ਸ਼ਖਸੀਅਤਾਂ ਬਾਰੇ ਵਿਸ਼ੇਸ਼ ਚਾਨਣਾ ਪਾਇਆ।
Advertisement