ਮਨੂਰਾਧਾ ਚੌਧਰੀ ਅੰਡਰ ਗ੍ਰੈਜੂਏਟ ਵਰਗ ਦੀ ਪ੍ਰਤੀਨਿਧ ਚੁਣੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੇ ਵਿਦਿਆਰਥੀ ਮਾਮਲਿਆਂ ਦੇ ਡੀਨ ਦਫ਼ਤਰ ਨੇ ਅੱਜ ਸੈਸ਼ਨ 2025-26 ਲਈ ਅੰਦਰੂਨੀ ਕਮੇਟੀ (ਆਈ ਸੀ ) ਦੀਆਂ ਚੋਣਾਂ ਦੇ ਨਤੀਜਿਆਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਅੰਡਰ-ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਪੀ...
Advertisement
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੇ ਵਿਦਿਆਰਥੀ ਮਾਮਲਿਆਂ ਦੇ ਡੀਨ ਦਫ਼ਤਰ ਨੇ ਅੱਜ ਸੈਸ਼ਨ 2025-26 ਲਈ ਅੰਦਰੂਨੀ ਕਮੇਟੀ (ਆਈ ਸੀ ) ਦੀਆਂ ਚੋਣਾਂ ਦੇ ਨਤੀਜਿਆਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਅੰਡਰ-ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਪੀ ਐੱਚ ਡੀ, ਤਿੰਨਾਂ ਵਰਗਾਂ ਵਿੱਚੋਂ ਇੱਕ-ਇੱਕ ਵਿਦਿਆਰਥੀ ਪ੍ਰਤੀਨਿਧੀ ਚੁਣਿਆ ਗਿਆ ਹੈ। ਵਿਦਿਆਰਥੀ ਮਾਮਲਿਆਂ ਦੀ ਡੀਨ ਮਨੂਰਾਧਾ ਚੌਧਰੀ ਨੇ ਦੱਸਿਆ ਕਿ ਅੰਡਰ-ਗ੍ਰੈਜੂਏਟ (ਯੂ ਜੀ) ਵਰਗ ਤੋਂ ਗਰਵਿਤਾ ਗਾਂਧੀ, ਪੋਸਟ-ਗ੍ਰੈਜੂਏਟ (ਪੀ ਜੀ) ਵਰਗ ਤੋਂ ਸ਼ਰੂਤੀ ਵਰਮਾ ਅਤੇ ਪੀ ਐੱਚ ਡੀ ਵਰਗ ਤੋਂ ਪਰਣ ਅਮਿਤਾਵ ਨੂੰ ਵਿਦਿਆਰਥੀ ਪ੍ਰਤੀਨਿਧੀ ਚੁਣਿਆ ਗਿਆ ਹੈ। ਇਹ ਤਿੰਨੋਂ ਵਿਦਿਆਰਥੀ ਹੁਣ ਯੂਨੀਵਰਸਿਟੀ ਦੀ ਅੰਦਰੂਨੀ ਕਮੇਟੀ ਵਿੱਚ ਆਪੋ-ਆਪਣੇ ਵਰਗਾਂ ਦੀ ਨੁਮਾਇੰਦਗੀ ਕਰਨਗੇ।
Advertisement
Advertisement
×

