India-China Relation: ਪੰਜ ਸਾਲਾਂ ਬਾਅਦ ਦੁਬਾਰਾ ਸ਼ੁਰੂ ਹੋਵੇਗੀ ਸਿੱਧੀ ਉਡਾਣ ਸੇਵਾ; ਇੰਡੀਗੋ ਦਿੱਲੀ ਤੋਂ Guangzhou ਅਤੇ Hanoi ਲਈ ਉਡਾਣਾਂ ਕਰੇਗੀ ਸ਼ੁਰੂ
ਚੀਨ ਨੇ ਪੰਜ ਸਾਲਾਂ ਬਾਅਦ ਭਾਰਤ ਨਾਲ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
Advertisement
India-China Relation: ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਹਵਾਈ ਸੇਵਾਵਾਂ ਪੰਜ ਸਾਲਾਂ ਤੋਂ ਵੱਧ ਸਮੇਂ ਬਾਅਦ ਦੁਬਾਰਾ ਸ਼ੁਰੂ ਹੋਣਗੀਆਂ। ਇੰਡੀਗੋ ਨੇ ਕਿਹਾ ਕਿ ਉਹ ਦਿੱਲੀ ਤੋਂ ਗੁਆਂਗਜ਼ੂ ਅਤੇ ਹਨੋਈ ਲਈ ਉਡਾਣਾਂ ਕ੍ਰਮਵਾਰ 10 ਨਵੰਬਰ ਅਤੇ 20 ਦਸੰਬਰ ਤੋਂ ਸ਼ੁਰੂ ਕਰੇਗੀ।
ਹਾਲ ਹੀ ਦੇ ਸਮੇਂ ਵਿੱਚ ਇੰਡੀਗੋ ਨੇ ਲੰਡਨ ਅਤੇ ਐਥਨਜ਼ ਸਮੇਤ ਕੁਝ ਨਵੇਂ ਕੌਮਾਂਤਰੀ ਥਾਵਾਂ ਲਈ ਸੇਵਾਵਾਂ ਦਾ ਐਲਾਨ ਕੀਤਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਇਸਨੇ ਮੁੰਬਈ ਤੋਂ ਕੋਪਨਹੇਗਨ ਲਈ ਉਡਾਣਾਂ ਸ਼ੁਰੂ ਕੀਤੀਆਂ।
Advertisement
Advertisement
Advertisement
×