ਸੁਰੱਖਿਆ ਉਪਕਰਨ ਬਣਾਉਣ ਵਾਲੀ ਇਕਾਈ ’ਚ ਅੱਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭੌਰਗੜ੍ਹ ਸਨਅਤੀ ਇਲਾਕੇ ਵਿੱਚ ਅੱਜ ਅੱਗ ਸੁਰੱਖਿਆ ਉਪਕਰਣਾਂ ਦੇ ਨਿਰਮਾਣ ਯੂਨਿਟ ਵਿੱਚ ਅੱਗ ਲੱਗ ਗਈ ਪਰ ਕੋਈ ਜ਼ਖਮੀ ਨਹੀਂ ਹੋਇਆ। ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਖਦਸ਼ਾ ਹੈ। ...
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ): ਭੌਰਗੜ੍ਹ ਸਨਅਤੀ ਇਲਾਕੇ ਵਿੱਚ ਅੱਜ ਅੱਗ ਸੁਰੱਖਿਆ ਉਪਕਰਣਾਂ ਦੇ ਨਿਰਮਾਣ ਯੂਨਿਟ ਵਿੱਚ ਅੱਗ ਲੱਗ ਗਈ ਪਰ ਕੋਈ ਜ਼ਖਮੀ ਨਹੀਂ ਹੋਇਆ। ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਖਦਸ਼ਾ ਹੈ।
Advertisement
Advertisement
×