ਦਿੱਲੀ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਪਾਕਿਸਤਾਨ ਰਿਹਾ ਭੂਚਾਲ ਦਾ ਕੇਂਦਰ
Advertisement
ਨਵੀਂ ਦਿੱਲੀ, 11 ਸਤੰਬਰ
Earthquake: ਪਾਕਿਸਤਾਨ ਵਿੱਚ ਬੁੱਧਵਾਰ ਨੂੰ ਦੁਪਿਹਰ 12:58 ਤੇ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਇਹ ਝਟਕਿਆਂ ਦਾ ਅਸਰ ਦਿੱਲੀ ਅਤੇ ਗੁਆਂਢੀ ਖੇਤਰ ਵਿਚ ਵੀ ਮਹਿਸੂਸ ਕੀਤਾ ਗਿਆ। ਕੌਮੀ ਭੁਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਪੰਜਾਬ ਦੇ ਅੰਮ੍ਰਿਤਸਰ ਤੋਂ 415 ਕਿਲੋਮੀਟਰ ਪੱਛਮ ਵਿਚ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਪੀਟੀਆਈ
Advertisement
Advertisement