ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੱਤੀਸਗੜ੍ਹ: 15 ਨਕਸਲੀਆਂ ਵੱਲੋਂ ਆਤਮ ਸਮਰਪਣ

ਨੌਂ ਜਣਿਆਂ ’ਤੇ ਸੀ 48 ਲੱਖ ਰੁਪਏ ਦਾ ਇਨਾਮ
Advertisement

15 Naxalites, 9 of them carrying total bounty of Rs 48 lakh, surrender in Chhattisgarh's Sukma district ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ 15 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ 9 ਦੇ ਸਿਰ ’ਤੇ 48 ਲੱਖ ਰੁਪਏ ਦਾ ਇਨਾਮ ਸੀ।

Advertisement
Advertisement
Tags :
#NaxalSurrender #Chhattisgarh #Sukma #AntiNaxalOp #LWE #Maoist #PeaceInBastar #RehabilitationPolicy
Show comments