ਨਵੀਂ ਦਿੱਲੀ ਕਸ਼ਮੀਰੀ ਗੇਟ ਫਲਾਈਓਵਰ ਦੀਆਂ ਕੰਧਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ’ਤੇ ਕੇਸ ਦਰਜ
ਨਵੀਂ ਦਿੱਲੀ, 28 ਸਤੰਬਰ ਦਿੱਲੀ ਪੁਲੀਸ ਨੇ ਕਸ਼ਮੀਰੀ ਗੇਟ ਫਲਾਈਓਵਰ ਦੇ ਹੇਠਾਂ ਦੀਵਾਰਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਨਾਅਰੇ ਲਿਖੇ ਨਜ਼ਰ ਆ ਰਹੇ ਹਨ। ...
Advertisement
ਨਵੀਂ ਦਿੱਲੀ, 28 ਸਤੰਬਰ
ਦਿੱਲੀ ਪੁਲੀਸ ਨੇ ਕਸ਼ਮੀਰੀ ਗੇਟ ਫਲਾਈਓਵਰ ਦੇ ਹੇਠਾਂ ਦੀਵਾਰਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਤਾਬਕ ਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਨਾਅਰੇ ਲਿਖੇ ਨਜ਼ਰ ਆ ਰਹੇ ਹਨ।
Advertisement
Advertisement
×