BMW ਹਾਦਸਾ: ਅਦਾਲਤ ਵੱਲੋਂ ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ
BMW accident: Delhi court allows bail plea of accused woman ਇੱਥੋਂ ਦੀ ਅਦਾਲਤ ਨੇ BMW ਹਾਦਸੇ ਮਾਮਲੇ ਦੀ ਮੁੱਖ ਮੁਲਜ਼ਮ ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਗਗਰਪ੍ਰੀਤ ਕੌਰ (38) ’ਤੇ BMW ਕਾਰ ਨਾਲ ਵਿੱਤ ਮੰਤਰਾਲੇ ਦੇ...
Advertisement
BMW accident: Delhi court allows bail plea of accused woman ਇੱਥੋਂ ਦੀ ਅਦਾਲਤ ਨੇ BMW ਹਾਦਸੇ ਮਾਮਲੇ ਦੀ ਮੁੱਖ ਮੁਲਜ਼ਮ ਗਗਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।
Advertisement
ਗਗਰਪ੍ਰੀਤ ਕੌਰ (38) ’ਤੇ BMW ਕਾਰ ਨਾਲ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਦੇ ਦੋਸ਼ ਲੱਗੇ ਹਨ।ਇਸ ਘਟਨਾ ਵਿੱਚ 52 ਸਾਲਾ ਨਵਜੋਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ।
ਜ਼ਮਾਨਤ ਪਟੀਸ਼ਨ ਨੂੰ ਜੁਡੀਸ਼ੀਅਲ ਮੈਜਿਸਟਰੇਟ ਅੰਕਿਤ ਗਰਗ ਨੇ ਮਨਜ਼ੂਰ ਕਰ ਲਿਆ ਜਿਸ ਸਬੰਧੀ ਹਾਲੇ ਤਕ ਵਿਸਤ੍ਰਿਤ ਹੁਕਮ ਜਾਰੀ ਨਹੀਂ ਹੋਏ।
ਪੁਲੀਸ ਨੇ ਇਸ ਮਾਮਲੇ ਸਬੰਧੀ ਬੀਐਨਐਸ ਦੀ ਧਾਰਾ 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣਾ), 125ਬੀ (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰਾ), 105 ਅਤੇ 238 (ਸਬੂਤ ਮਿਟਾਉਣ) ਤਹਿਤ ਐਫਆਈਆਰ ਦਰਜ ਕੀਤੀ ਸੀ। ਪੀਟੀਆਈ
Advertisement