ਏਅਰ ਇੰਡੀਆ ਦਿੱਲੀ-ਬੰਗਲੁਰੂ ਉਡਾਣ ਦੀ ਤਕਨੀਕੀ ਖਰਾਬੀ ਕਾਰਨ ਅਮਰਜੈਂਸੀ ਲੈਂਡਿੰਗ
ਸਿਗਨਲ ਨਾ ਮਿਲਣ ਕਾਰਨ ਭੋਪਾਲ ਭੇਜੀ ੳੁਡਾਣ; ਜਹਾਜ਼ ’ਚ 172 ਯਾਤਰੀ ਸਵਾਰ
Advertisement 
Delhi-Bengaluru Air India flight diverted to Bhopal due to technical snag, makes safe landing: official. PTIਏਅਰ ਇੰਡੀਆ ਦੀ ਦਿੱਲੀ-ਬੰਗਲੁਰੂ ਉਡਾਣ ਵਿਚ ਅੱਜ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਇਸ ਉਡਾਣ ਨੂੰ ਭੋਪਾਲ ਭੇਜਿਆ ਗਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਉਡਾਣ ਨੇ ਸਫਲਤਾਪੂਰਵਕ ਲੈਂਡਿੰਗ ਕੀਤੀ ਤੇ ਸਾਰੇ ਯਾਤਰੀ ਸੁਰੱਖਿਅਤ ਹਨ ਪਰ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਉਡਾਣ ਨੂੰ ਸਮੱਸਿਆ ਆਉਣ ਕਾਰਨ ਹੰਗਾਮੀ ਹਾਲਤ ਵਿਚ ਉਤਾਰਿਆ ਗਿਆ ਤੇ ਇਸ ਵਿਚ ਸਿਗਨਲ ਦੀ ਸਮੱਸਿਆ ਆਈ ਸੀ। ਇਸ ਉਡਾਣ ਵਿਚ 172 ਯਾਤਰੀ ਸਵਾਰ ਸਨ
Advertisement
Advertisement 
Advertisement 
× 

