DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕੀ ਸੰਸਦ ਮੈਂਬਰਾਂ ਦਾ ਵਫ਼ਦ ਲਾਲ ਕਿਲੇ ਤੋਂ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹੇਗਾ

ਵਾਸ਼ਿੰਗਟਨ, 8 ਅਗਸਤ ਅਮਰੀਕੀ ਸੰਸਦ ਮੈਂਬਰਾਂ ਦਾ ਸਮੂਹ ਭਾਰਤ ਦਾ ਦੌਰਾ ਕਰਨ ਅਤੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਗਵਾਹ ਬਣਨਗੇ। ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਅਤੇ ਕਾਂਗਰਸਮੈਨ ਮਾਈਕਲ ਵਾਲਟਜ਼ ਸੰਸਦ ਮੈਂਬਰਾਂ ਦੇ ਵਫ਼ਦ...
  • fb
  • twitter
  • whatsapp
  • whatsapp
featured-img featured-img
ਰੋ ਖੰਨਾ
Advertisement

ਵਾਸ਼ਿੰਗਟਨ, 8 ਅਗਸਤ

ਅਮਰੀਕੀ ਸੰਸਦ ਮੈਂਬਰਾਂ ਦਾ ਸਮੂਹ ਭਾਰਤ ਦਾ ਦੌਰਾ ਕਰਨ ਅਤੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਗਵਾਹ ਬਣਨਗੇ। ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਅਤੇ ਕਾਂਗਰਸਮੈਨ ਮਾਈਕਲ ਵਾਲਟਜ਼ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕਰਨਗੇ। ਦੋਵੇਂ ਸੰਸਦ ਮੈਂਬਰ ਭਾਰਤ ਅਤੇ ਭਾਰਤੀ ਅਮਰੀਕੀਆਂ 'ਤੇ ਦੋ-ਪੱਖੀ ਕਾਂਗ੍ਰੇਸ਼ਨਲ ਕਾਕਸ ਦੇ ਸਹਿ-ਚੇਅਰਮੈਨ ਹਨ।

Advertisement

Advertisement
×