ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਾਸ ਟਿੱਪਣੀ

  • ਕੰਵਲਜੀਤ ਕੌਰ ਗਿੱਲ ਜਦੋਂ ਲੋਕਾਂ ਦੀ ਜਾਤ, ਜਨ-ਜਾਤ, ਗੋਤ ਆਦਿ ਨੂੰ ਧਿਆਨ ਵਿੱਚ ਰੱਖਦਿਆਂ ਨਿਸ਼ਚਿਤ ਤਰਤੀਬ ਅਨੁਸਾਰ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਤਾਂ ਉਸ ਨੂੰ ਜਾਤੀ ਆਧਾਰਿਤ ਜਨ-ਗਣਨਾ ਜਾਂ ਮਰਦਮਸ਼ੁਮਾਰੀ ਕਹਿੰਦੇ ਹਨ। ਵਸੋਂ ਸਬੰਧੀ ਇਹ ਅੰਕੜੇ ਉਨ੍ਹਾਂ ਦੀ ਸਮਾਜਿਕ ਆਰਥਿਕ...

    Tribune News Service
    16 Jun 2025
  • ਸੰਜੇ ਬਾਰੂ ਪਾਕਿਸਤਾਨ ਨਾਕਾਮ ਰਿਆਸਤ (ਸਟੇਟ) ਹੈ। ਪਾਕਿਸਤਾਨ ਨੂੰ ਦਹਿਸ਼ਤਗਰਦ ਸਟੇਟ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਦਾ ਅਰਥਚਾਰਾ ਡੁੱਬ ਰਿਹਾ ਹੈ। ਪਾਕਿਸਤਾਨ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਪੈ ਚੁੱਕਿਆ ਹੈ। ਅਸੀਂ ਆਪਣੇ ਆਪ ਨੂੰ ਪਾਕਿਸਤਾਨ ਨਾਲੋਂ ਵੱਖ ਕਰ ਲਿਆ ਹੈ;...

    Tribune News Service
    15 Jun 2025
  • ਜਯੋਤੀ ਮਲਹੋਤਰਾ ਪਿਛਲੇ ਦੋ ਹਫ਼ਤਿਆਂ ਦੌਰਾਨ ਭਾਰਤ ਦੇ 40 ਤੋਂ ਵੱਧ ਸਿਆਸਤਦਾਨਾਂ ਅਤੇ ਸਾਬਕਾ ਡਿਪਲੋਮੈਟਾਂ ਦੇ ਸੱਤ ਵਫ਼ਦਾਂ ਨੇ ਅਪਰੇਸ਼ਨ ਸਿੰਧੂਰ ’ਚ ਪਾਕਿਸਤਾਨ ਖਿਲਾਫ਼ ਭਾਰਤ ਦੀ ਕਾਰਵਾਈ ਬਾਰੇ ਦੱਸਣ ਲਈ 33 ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਦੇ ਬਾਵਜੂਦ...

    Tribune News Service
    13 Jun 2025
  • ਜੀ ਕੇ ਸਿੰਘ ਲੁਧਿਆਣੇ ਦੇ ਆਲੇ-ਦੁਆਲੇ ਪਿੰਡਾਂ ਦੀ ਬਾਈ ਹਜ਼ਾਰ ਏਕੜ ਜ਼ਮੀਨ ’ਤੇ ਸ਼ਹਿਰੀ ਮਿਲਖਾਂ ਵਸਾਉਣ ਦੀ ਖ਼ਬਰ ਨੇ ਪੂਰੇ ਦਿਹਾਤੀ ਖੇਤਰ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਭੋਂ ਪ੍ਰਾਪਤੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਧਰਨੇ, ਮੁਜ਼ਾਹਰੇ ਅਤੇ ਰੋਸ ਰੈਲੀਆਂ...

    Tribune News Service
    12 Jun 2025
  • Advertisement
  • ਗੁਰਬਚਨ ਜਗਤ ਇਵੇਂ ਜਾਪ ਰਿਹਾ ਹੈ ਜਿਵੇਂ ਪੰਜਾਬ ਸਰਕਾਰ ਨੇ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਖ਼ਿਲਾਫ਼ ਯੁੱਧ ਵਿੱਢ ਰੱਖਿਆ ਹੈ। ਨਾਜਾਇਜ਼ ਸ਼ਰਾਬ ਕੱਢਣ ਦਾ ਇਤਿਹਾਸ ਸ਼ਾਇਦ ਮਨੁੱਖ ਜਾਤੀ ਦੀ ਉਤਪਤੀ ਜਿੰਨਾ ਹੀ ਪੁਰਾਣਾ ਹੈ। ਮੇਰੀ ਪਹਿਲੀ ਤਾਇਨਾਤੀ ਪੁਲੀਸ ਸੁਪਰਡੈਂਟ ਐੱਸਪੀ ਵਜੋਂ...

    Tribune News Service
    11 Jun 2025
  • ਸੁਰੇਸ਼ ਕੁਮਾਰ ਭਾਰਤ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਪੰਜਾਬ ਪੁਨਰ-ਗਠਨ ਐਕਟ-1966 ਦੀ ਧਾਰਾ 79 ਤਹਿਤ ਬਣਾਇਆ ਸੀ। ਉਦੋਂ ਤੋਂ ਹੀ ਇਹ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਅਤੇ ਇਨ੍ਹਾਂ ਨਾਲ ਜੁੜੇ ਪਣ-ਬਿਜਲੀ ਪ੍ਰਾਜੈਕਟਾਂ ਦੀ ਨਿਗਰਾਨੀ ਲਈ ਬਹੁਤ ਅਹਿਮ...

    Tribune News Service
    10 Jun 2025
  • ਟੀਵੀ ਵੈਂਕਟੇਸਵਰਨ ਸੰਨ 1984 ਵਿੱਚ ਰੂਸ ਦੇ ਸੋਊਜ਼ ਸਪੇਸਕ੍ਰਾਫਟ ’ਤੇ ਰਾਕੇਸ਼ ਸ਼ਰਮਾ ਵੱਲੋਂ ਪੁਲਾੜ ਯਾਤਰਾ ਕਰਨ ਤੋਂ ਚਾਰ ਦਹਾਕੇ ਬਾਅਦ ਗਰੁੱਪ ਕੈਪਟਨ ਸੁਭਾਂਸ਼ੂ ਸ਼ੁਕਲਾ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਬਣਨ ਲਈ ਤਿਆਰੀ ਹਨ। ਇਤਿਹਾਸਕ ਐਕਜ਼ੀਉਮ ਸਪੇਸ ਮਿਸ਼ਨ-4 (ਏਐਕਸ-4)...

    Tribune News Service
    09 Jun 2025
  • ਵਿਵੇਕ ਕਾਟਜੂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਾਉਣ ਦੇ ਦਾਅਵੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਨੇ ਭਾਵੇਂ ਉਨ੍ਹਾਂ ਦੇ ਦਾਅਵੇ ਦਾ ਖੰਡਨ ਕੀਤਾ ਹੈ ਪਰ ਟਰੰਪ...

    Tribune News Service
    08 Jun 2025
  • Advertisement
  • ਜਯੋਤੀ ਮਲਹੋਤਰਾ ਸੰਨ 1897 ਦੀ ਸਾਰਾਗੜ੍ਹੀ ਦੀ ਲੜਾਈ, ਉਹ ਸਾਰਾਗੜ੍ਹੀ ਜਿਹੜਾ ਹੁਣ ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਚ ਪੈਂਦਾ ਹੈ, ਤੋਂ ਇੱਕ ਸਾਲ ਬਾਅਦ ਤੇ ਉਸ ਦੇ ਨੇੜੇ-ਤੇੜੇ ਜਦੋਂ ਚੀਨ ਵਿਦੇਸ਼ੀਆਂ ਵਿਰੁੱਧ ਇਕ ਬਗਾਵਤ (ਜਿਸ ਨੂੰ ‘ਬੌਕਸਰ ਬਗਾਵਤ’ ਵੀ ਕਹਿੰਦੇ...

    Tribune News Service
    07 Jun 2025
  • ਮਨਮੋਹਨ ਸਿੰਘ ਢਿਲੋਂ ਜੂਨ 1984 ਵਿੱਚ ਨੀਲਾ ਤਾਰਾ ਸਾਕਾ ਜਿਨ੍ਹਾਂ ਦੇਖਿਆ-ਹੰਢਾਇਆ ਹੈ, ਉਸ ਦਾ ਸਿਆਹ ਪਰਛਾਵਾਂ ਉਨ੍ਹਾਂ ਦੇ ਚੇਤਿਆਂ ਵਿੱਚ ਹਮੇਸ਼ਾ ਰਹੇਗਾ। ਸਾਕੇ ਤੋਂ ਪਹਿਲਾਂ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਨਹੀਂ ਸਗੋਂ ਬਾਹਰਲੇ ਇਲਾਕਿਆਂ ਵਿੱਚ ਵੀ ਸਰਕਾਰ ਵੱਲੋਂ ਸੀਆਰਪੀਐੱਫ ਤਾਇਨਾਤ...

    Tribune News Service
    05 Jun 2025
  • ਦੀਪਾਂਸ਼ੂ ਮੋਹਾਨੀ ਭਾਰਤੀ ਅਰਥਚਾਰੇ ਦਾ ਆਕਾਰ ਚਾਰ ਖਰਬ ਡਾਲਰ ਬਣਨ ਨਾਲ ਇਹ ਹੁਣ ਸਿਰਫ਼ ਅਮਰੀਕਾ, ਚੀਨ ਅਤੇ ਜਰਮਨੀ ਤੋਂ ਪਿੱਛੇ ਰਹਿ ਗਿਆ ਹੈ ਅਤੇ ਗਲੋਬਲ ਸਾਊਥ ਵਿੱਚ ਮੋਹਰੀ ਅਰਥਚਾਰਾ ਬਣ ਗਿਆ ਹੈ। ਲੰਮੇ ਅਰਸੇ ਤੋਂ ਇਹ ਉਡੀਕਵਾਨ ਵਿਕਸਤ ਦੇਸ਼ ਵਜੋਂ...

    Tribune News Service
    04 Jun 2025
  • ਅਵਿਜੀਤ ਪਾਠਕ ਅੱਜ ਕੱਲ੍ਹ ਜਦੋਂ ਕਦੇ ਮੈਂ ਆਪਣੇ ਅਕਾਦਮਿਕ ਜੀਵਨ ’ਤੇ ਪਿਛਲਝਾਤ ਮਾਰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਬਹੁਤ ਹੀ ਖੁਸ਼ਨਸੀਬ ਸਾਂ। ਲਗਭਗ ਤਿੰਨ ਦਹਾਕੇ ਮੈਂ ਪੜ੍ਹਾਉਂਦਾ ਰਿਹਾ ਹਾਂ, ਲੈਕਚਰ ਦਿੰਦਾ ਰਿਹਾ ਹਾਂ, ਸੈਮੀਨਾਰਾਂ ਵਿੱਚ ਬੋਲਦਾ ਰਿਹਾ ਹਾਂ ਅਤੇ...

    Tribune News Service
    03 Jun 2025
  • ਡਾ. ਸ ਸ ਛੀਨਾ ਭਾਰਤ ਦਾ ਕੁੱਲ ਘਰੇਲੂ ਉਤਪਾਦਨ (ਜੀਡੀਪੀ- ਕੁੱਲ ਵਸਤੂਆਂ ਦੇ ਉਤਪਾਦਨ ਅਤੇ ਸੇਵਾਵਾਂ ਦਾ ਮੁੱਲ) ਲਗਾਤਾਰ ਵਧ ਰਿਹਾ ਹੈ। ਰਿਪੋਰਟਾਂ ਇਹ ਵੀ ਹਨ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦਨ ਜਪਾਨ ਦੇ ਕੁੱਲ ਘਰੇਲੂ ਉਤਪਾਦਨ ਤੋਂ ਜ਼ਿਆਦਾ ਹੋ...

    Tribune News Service
    02 Jun 2025
  • ਸੀ ਉਦੈ ਭਾਸਕਰ ਮੁੱਢਲੀ ਸਮੀਖਿਆ ਤੋਂ ਪਤਾ ਲੱਗਦਾ ਹੈ ਕਿ ਅਪਰੇਸ਼ਨ ਸਿੰਧੂਰ ਭਾਰਤੀ ਹਥਿਆਰਬੰਦ ਬਲਾਂ ਦੇ ਤੈਅ ਕੀਤੇ ਉਦੇਸ਼ਾਂ ਨੂੰ ਵਡੇਰੇ ਰੂਪ ਵਿੱਚ ਹਾਸਿਲ ਕਰਨ ਵਿੱਚ ਸਫਲ ਰਿਹਾ ਹੈ। ਭਾਰਤ ਦੀ ਦ੍ਰਿੜ ਸੰਕਲਪ ਫ਼ੌਜੀ ਕਾਰਵਾਈ ਜੋ ਪਹਿਲਗਾਮ ਵਿੱਚ ਹੋਏ ਖ਼ੌਫਨਾਕ...

    Tribune News Service
    01 Jun 2025
  • ਜਯੋਤੀ ਮਲਹੋਤਰਾ ਲੁਧਿਆਣਾ ਪੱਛਮੀ ਅਸੈਂਬਲੀ ਹਲਕੇ ਵਿੱਚ 19 ਜੂਨ ਨੂੰ ਹੋਣ ਵਾਲੀ ਚੋਣ ਤੋਂ ਦਸ ਦਿਨ ਪਹਿਲਾਂ, ਪੰਜਾਬ ਭਾਜਪਾ ਦੋ ਸਵਾਲ ਪੁੱਛ ਰਹੀ ਹੈ। ਪਹਿਲਾ ਹੈ, ਲੁਧਿਆਣਾ ਪੱਛਮੀ ਕਿੱਥੇ ਹੈ? ਤੇ ਦੂਜਾ ਹੈ, ਲੁਧਿਆਣਾ ਪੱਛਮੀ ਤੋਂ ਕੌਣ? ਸੂਬੇ ਵਿੱਚ ਪਾਰਟੀ...

    Tribune News Service
    30 May 2025
  • ਔਨਿੰਦਿਓ ਚੱਕਰਵਰਤੀ ਜੇ ਤੁਹਾਡੇ ’ਚੋਂ ਕਿਸੇ ਨੂੰ ਭਾਰਤ ਦੇ ਮਹਾਂਨਗਰਾਂ ਵਿੱਚ ਆਪਣੇ ਲਈ ਮਕਾਨ ਭਾਲਣ ਵਾਸਤੇ ਚੱਕਰ ਮਾਰਨੇ ਪਏ ਹੋਣ ਤਾਂ ਤੁਹਾਨੂੰ ਕੋਈ ਨਾ ਕੋਈ ਐੱਨਆਰਆਈ ਮਕਾਨ ਮਾਲਕ, ਖ਼ਾਸਕਰ ਨਵੇਂ ਬਣੇ ਅਪਾਰਟਮੈਂਟਾਂ ਵਿੱਚ ਜ਼ਰੂਰ ਮਿਲਿਆ ਹੋਵੇਗਾ। ਡੀਲਰ ਅਪਾਰਟਮੈਂਟ ਦਿਖਾਉਣ ਲਈ ਨਿਗਰਾਨ...

    Tribune News Service
    29 May 2025
  • ਅਭੈ ਸਿੰਘ ਇਸ ਵੇਲੇ ਸਾਡੇ ਦੇਸ਼ ਦੇ ਬਹੁਤ ਸਾਰੇ ਕੋਨਿਆਂ ਤੋਂ ਇਕ ਆਵਾਜ਼ ਆ ਰਹੀ ਹੈ ਕਿ ਸਾਡੀ ਵਿਦੇਸ਼ ਨੀਤੀ ਦੀਆਂ ਬਹੁਤ ਕਮਜ਼ੋਰੀਆਂ ਹਨ ਜਿਸ ਕਰ ਕੇ ਪਾਕਿਸਤਾਨ ਨਾਲ ਹਾਲੀਆ ਝਮੇਲੇ ਦੌਰਾਨ ਦੁਨੀਆ ਦੇ ਦੇਸ਼ ਭਾਰਤ ਦੇ ਹੱਕ ਵਿਚ ਨਹੀਂ...

    Tribune News Service
    28 May 2025
  • ਸੰਜੌਯ ਹਜ਼ਾਰਿਕਾ ਪੱਛਮੀ ਮੋਰਚੇ ’ਤੇ ਥੋੜ੍ਹੀ ਦੇਰ ਲਈ ਛਿੜੇ ਟਕਰਾਅ ਦਾ ਜਦੋਂ ਅਚਨਚੇਤ ਅੰਤ ਹੋ ਗਿਆ ਹੈ ਤਾਂ ਇਸ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਮਿਆਂਮਾਰ ਦੀ ਸਰਹੱਦ ਨਾਲ ਲਗਦੇ ਮਿਜ਼ੋਰਮ ’ਚ ਗਿਰਜਾਘਰਾਂ, ਮੰਦਿਰਾਂ ਤੇ ਮਸਜਿਦਾਂ ’ਚ ਸ਼ਾਂਤੀ, ਭਾਰਤੀ ਸੈਨਿਕਾਂ ਤੇ ਇਸ...

    Tribune News Service
    27 May 2025
  • ਲੈਫ. ਜਨਰਲ ਕੇਜੇ ਸਿੰਘ (ਸੇਵਾਮੁਕਤ) ਸੰਨ 1992 ਵਿਚ ਜਦੋਂ ਮੈਂ ਫ਼ੌਜ ਵਿਚ ਮੇਜਰ ਹੁੰਦਿਆਂ 15 ਸਾਲ ਦੀ ਸੇਵਾ ਪੂਰੀ ਕਰ ਚੁੱਕਿਆ ਸੀ ਤਾਂ ਪਹਿਲੀ ਵਾਰ ਅੰਗੋਲਾ ਦੇ ਯੂਐੱਨ ਮਿਸ਼ਨ ਵਿਚ ਇਕ ਪਾਕਿਸਤਾਨੀ ਅਫਸਰ ਨੂੰ ਮਿਲਿਆ ਸੀ। ਮੈਂ ਸਟਾਫ ਕਾਲਜ ਦਾ...

    Tribune News Service
    26 May 2025
  • ਸੰਜੇ ਹੇਗੜੇ ਸਾਡੇ ਸੰਵਿਧਾਨ ਦੇ ਵੱਖੋ-ਵੱਖਰੇ ਲੋਕਾਂ ਲਈ ਵੱਖੋ-ਵੱਖਰੇ ਮਾਇਨੇ ਹਨ। ਸਿਆਸੀ ਜਮਾਤ ਲਈ ਇਹ ਵਿਰੋਧੀ ਫ਼ੈਸਲਿਆਂ ਦੇ ਸਨਮੁੱਖ ਬਚ ਕੇ ਨਿਕਲਣ ਦਾ ਸਾਧਨ ਹੋ ਸਕਦਾ ਹੈ। ਨਿਆਂਪਾਲਿਕਾ ਲਈ ਇਹ ਧਰੂ ਤਾਰਾ ਹੈ। ਸੰਵਿਧਾਨ ਦੀ ਧਾਰਾ 143 ਰਾਸ਼ਟਰਪਤੀ ਨੂੰ ਕਾਨੂੰਨੀ...

    Tribune News Service
    25 May 2025
  • ਮੇਜਰ ਜਨਰਲ (ਰਿਟਾ.) ਅਸ਼ੋਕ ਕੇ ਮਹਿਤਾ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਇਹ ਬੱਜਰ ਭੁੱਲ ਨਾਮਾਕੂਲ ਸਾਬਿਤ ਹੋਈ ਕਿ ‘ਅਪਰੇਸ਼ਨ ਸ਼ੁਰੂ ਕਰਨ ਮੌਕੇ ਪਾਕਿਸਤਾਨ ਨੂੰ ਸੰਦੇਸ਼ ਦੇ ਦਿੱਤਾ ਸੀ ਕਿ ਅਸੀਂ ਸਿਰਫ਼ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ...

    Tribune News Service
    22 May 2025
  • ਰਾਜੀਵ ਖੋਸਲਾ ਕੁਝ ਮਹੀਨਿਆਂ ਦੌਰਾਨ ਸੰਸਾਰ ਭਰ ਦੇ ਵਿੱਤੀ ਬਾਜ਼ਾਰਾਂ ਅਤੇ ਵਪਾਰ ਨੀਤੀਆਂ ਵਿੱਚ ਅਨਿਸ਼ਚਿਤਤਾ ਹੈ। ਕੌਮਾਂਤਰੀ ਮੁਦਰਾ ਕੋਸ਼, ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਆਦਿ ਦੁਆਰਾ ਵਿਸ਼ਵ ਆਰਥਿਕ ਵਿਕਾਸ ਘਟਣ ਦੀਆਂ ਭਵਿੱਖਬਾਣੀਆਂ, ਸੋਨੇ ਦੀਆਂ ਕੀਮਤਾਂ ਵਿੱਚ ਬੇਮਿਸਾਲ ਵਾਧਾ, ਦੁਨੀਆ ਭਰ...

    Tribune News Service
    21 May 2025
  • ਯੋਗੇਸ਼ ਗੁਪਤਾ ਪਿਛਲੇ 10 ਦਿਨਾਂ ਵਿੱਚ ਦੋ ਘਟਨਾਵਾਂ ‘ਆਪਰੇਸ਼ਨ ਸਿੰਧੂਰ’ ਵਿੱਚ ਪਾਕਿਸਤਾਨ ਨੂੰ ਤੇਜ਼ੀ ਨਾਲ ਸਜ਼ਾ ਦੇਣ, ਭਾਰਤ ਦੇ ਕੂਟਨੀਤਕ ਉਪਾਅ ਅਤੇ ਚੀਨ ’ਤੇ ਅਮਰੀਕਾ ਵੱਲੋਂ ਉੱਚ ਟੈਰਿਫ ਵਾਪਸ ਲਏ ਜਾਣ ਨਾਲ ਵਿਸ਼ਵ ਦੇ ਸਮੀਕਰਨ ਪ੍ਰਭਾਵਿਤ ਹੋਣਗੇ। ਭਾਰਤ ਨੇ ਆਪਣੇ...

    Tribune News Service
    19 May 2025
  • ਜਯੋਤੀ ਮਲਹੋਤਰਾ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਹਫ਼ਤੇ ਭਾਰਤ-ਪਾਕਿਸਤਾਨ ਟਕਰਾਅ ’ਚ ਅਮਰੀਕਾ ਵੱਲੋਂ ਕਦੇ ਵੀ ਵਿਚੋਲਗੀ ਨਾ ਕਰਨ ਸਬੰਧੀ ਛੇ ਨੁਕਤਿਆਂ ਦਾ ਜਵਾਬ ਜਾਰੀ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਛੇਵੀਂ ਵਾਰ (ਲੜਾਈ ਸ਼ੁਰੂ...

    Tribune News Service
    18 May 2025
  • ਜਤਿੰਦਰ ਸਿੰਘ ਆਓ ਆਪਾਂ ਸੁਫਨਿਆਂ ਭਰੇ ਸੰਸਾਰ ’ਚ ਚੱਲੀਏ। ਸੰਸਾਰ ਨੂੰ ਖ਼ੂਬਸੂਰਤ ਬਣਾਉਣ ਵਾਲੇ ਸਾਰੇ ਜੀਆਂ ਨੇ ਸੁਫਨਿਆਂ ਦਾ ਕਮਾਲ ਦਾ ਸੰਸਾਰ ਸਿਰਜਿਆ ਹੈ। ਗੁਰੂ ਰਵਿਦਾਸ ਦੇ 'ਬੇਗਮਪੁਰੇ' ਦੇ ਸੁਫਨੇ ਦੇ ਬੜੇ ਡੂੰਘੇ ਅਰਥ ਹਨ; ਉਸ ਸਥਾਨ ਦੀ ਕਲਪਨਾ ਜਿਥੇ...

    Tribune News Service
    16 May 2025
  • ਲੈਫਟੀਨੈਂਟ ਜਨਰਲ (ਸੇਵਾਮੁਕਤ) ਐੱਸਐੱਸ ਮਹਿਤਾ ਦਰਅਸਲ, ਅਪਰੇਸ਼ਨ ਸਿੰਧੂਰ ਨੂੰ ਅਚਾਨਕ ਖ਼ਤਮ ਕਰਨ ਦਾ ਫ਼ੈਸਲਾ ਬਿੱਜ ਡਿੱਗਣ ਵਰਗੀ ਜਾਂ ਫਿਰ ਸਿਲੇਬਸ ਤੋਂ ਬਾਹਰੋਂ ਆਏ ਸਵਾਲ ਵਰਗੀ ਘਟਨਾ ਸੀ! ਇਹ ਚੰਗੀ ਗੱਲ ਹੈ ਕਿ ਪੂਰੀ-ਸੂਰੀ ਜੰਗ ਟਲ ਗਈ ਹੈ ਅਤੇ ਕਿਸੇ ਨੂੰ...

    Tribune News Service
    15 May 2025
  • ਸੁਭਾਸ਼ ਚੰਦਰ ਗਰਗ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਨੇ ਹਾਲ ਹੀ ਵਿੱਚ 2024 ਦੇ ਕੈਲੰਡਰ ਸਾਲ ਦੌਰਾਨ ਦੇਸ਼ ਨੂੰ ਪ੍ਰਾਪਤ ਹੋਣ ਵਾਲੇ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਅਤੇ ਦੂਜੇ ਦੇਸ਼ਾਂ ਵਿੱਚ ਕੀਤੇ ਜਾਣ ਵਾਲੇ ਸਿੱਧੇ ਵਿਦੇਸ਼ ਨਿਵੇਸ਼ ਦੇ ਅੰਕੜੇ ਜਾਰੀ...

    Tribune News Service
    14 May 2025
  • ਨਿਰੂਪਮਾ ਸੁਬਰਾਮਣੀਅਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨਾਲ ਕੀਤਾ ਆਪਣਾ ਵਾਅਦਾ ਕਾਇਮ ਰੱਖਿਆ ਅਤੇ ਪੰਜਾਬ ਸੂਬੇ ਦੇ ਤਿੰਨ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਛੇ ਦਹਿਸ਼ਤਗਰਦ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਖ਼ਿਲਾਫ਼ ਬਦਲੇ ਦੀ ਕਾਰਵਾਈ ਕਰਨ ਦੇ...

    Tribune News Service
    13 May 2025
  • ਡਾ. ਗੁਰਿੰਦਰ ਕੌਰ ਮੌਸਮੀ ਤਬਦੀਲੀਆਂ ਹੁਣ ਭਵਿੱਖ ਦੀ ਗੱਲ ਨਹੀਂ ਰਹੀਆਂ। ਇਹ ਹਰ ਮੁਲਕ ਨੂੰ ਪ੍ਰਤੱਖ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ। 2025 ਦੇ ਸ਼ੁਰੂ ਤੋਂ ਹੀ ਭਾਰਤ ਉੱਤੇ ਮੌਸਮੀ ਤਬਦੀਲੀਆਂ ਦੇ ਅਸਰ ਸਾਫ਼ ਦਿਖਾਈ ਦੇ ਰਹੇ ਹਨ; ਜਿਵੇਂ ਪਹਾੜੀ...

    Tribune News Service
    12 May 2025
  • ਕੇਸੀ ਸਿੰਘ ਦੱਖਣੀ ਏਸ਼ੀਆ ਵਿੱਚ ਜੰਗ ਦੇ ਢੋਲਾਂ ਦੀ ਧਮਕ ਹਮੇਸ਼ਾ ਬੂਟਾਂ ਜਾਂ ਬੰਬਾਂ ਦੀ ਗੂੰਜ ਵਰਗੀ ਨਹੀਂ ਹੁੰਦੀ। ਕਦੇ ਕਦਾਈਂ ਉਨ੍ਹਾਂ ਦੀ ਗੂੰਜ ਆਈਐੱਮਐੱਫ ਵਾਇਰ ਟ੍ਰਾਂਸਫਰ (ਭਾਵ ਖਾਤੇ ਵਿੱਚ ਪੈਸੇ ਪਾਉਣ) ਜਾਂ ਐੱਫਏਟੀਐੱਫ ਦੀਆਂ ਸੇਧਾਂ ਦੀ ਸਮੀਖਿਆ ਵਰਗੀ ਵੀ...

    Tribune News Service
    11 May 2025
Advertisement