1. ਪੰਜ ਸਾਲ, ਪਰ ਕੋਈ ਮੁਕੱਦਮਾ ਨਹੀਂ ਜਦੋਂ ਜਵਾਨ ਬੰਦੇ ਤੇ ਔਰਤਾਂ ਦੋਸ਼ ਸਿੱਧ ਹੋਏ ਬਿਨਾਂ ਹੀ ਪੰਜ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਉਂਦੇ ਹਨ ਤਾਂ ਇਹ ਸਾਡੇ ਲੋਕਤੰਤਰ ਬਾਰੇ ਕੀ ਕਹਿੰਦਾ ਹੈ? ਅੱਜ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ...
1. ਪੰਜ ਸਾਲ, ਪਰ ਕੋਈ ਮੁਕੱਦਮਾ ਨਹੀਂ ਜਦੋਂ ਜਵਾਨ ਬੰਦੇ ਤੇ ਔਰਤਾਂ ਦੋਸ਼ ਸਿੱਧ ਹੋਏ ਬਿਨਾਂ ਹੀ ਪੰਜ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਉਂਦੇ ਹਨ ਤਾਂ ਇਹ ਸਾਡੇ ਲੋਕਤੰਤਰ ਬਾਰੇ ਕੀ ਕਹਿੰਦਾ ਹੈ? ਅੱਜ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ...
ਕਿਸੇ ਵੀ ਸਮਾਜ ਦੀ ਬਣਤਰ ਅਤੇ ਵਿਕਾਸ ਲਈ ਅਰਥਚਾਰਾ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਕਿੱਤੇ ਨਾਲ ਜੁੜੀ ਮਨੁੱਖੀ ਸ਼ਕਤੀ ਆਪਣੀ ਕਿਰਤ ਰਾਹੀਂ ਇਸ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਪੰਜਾਬ ਜਿਸ ਦੀ ਬਹੁਗਿਣਤੀ ਵੱਸੋਂ ਪਿੰਡਾਂ ਵਿੱਚ ਰਹਿੰਦੀ ਹੈ ਤੇ...
ਸਰਕਾਰ ਨੇ 18 ਅਗਸਤ 2025 ਨੂੰ ਐਲਾਨ ਕੀਤਾ ਕਿ ਕਪਾਹ ’ਤੇ ਲਾਗੂ ਦਰਾਮਦ ਦਰ ’ਚ 11 ਫ਼ੀਸਦ ਛੋਟ 30 ਸਤੰਬਰ 2025 ਤੱਕ ਜਾਰੀ ਰਹੇਗੀ। ਸਿਰਫ਼ ਦਸ ਦਿਨਾਂ ਬਾਅਦ 28 ਅਗਸਤ ਨੂੰ ਸਰਕਾਰ ਨੇ ਇਸ ਛੋਟ ਨੂੰ ਵਧਾ ਕੇ 31 ਦਸੰਬਰ...
ਡੋਨਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਦਿਆਂ ਸਾਰ ਬਹੁਤ ਸਾਰੇ ਦੇਸ਼ਾਂ ਉਪਰ ਟੈਰਿਫ ਹਮਲਾ ਬੋਲ ਦਿੱਤਾ ਅਤੇ ਹੁਣ ਤੱਕ ਟੈਰਿਫ ਦੀ ਮਾਰ ਹੇਠ ਆਏ ਦੇਸ਼ਾਂ ਦੀ ਗਿਣਤੀ 92 ਹੋ ਚੁੱਕੀ ਹੈ। ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ...
ਪੰਜਾਬ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਦੱਖਣ ਏਸ਼ੀਆ ’ਚ ਖੇਤੀ ਸਬੰਧੀ ਤਬਦੀਲੀਆਂ ਦੀ ਗੰਭੀਰਤਾ ਨੂੰ ਉਜਾਗਰ ਕਰਦੀ ਹੈ। ਵਾਰ-ਵਾਰ ਆਉਣ ਵਾਲੇ ਹੜ੍ਹ ਕਾਫ਼ੀ ਵੱਡੇ ਇਲਾਕੇ ’ਚ ਮਾਰ ਕਰ ਰਹੇ ਹਨ, ਜਿਸ ਨਾਲ ਜਾਇਦਾਦ, ਪਸ਼ੂਆਂ ਤੇ ਰੋਜ਼ੀ-ਰੋਟੀ...
ਇਹ ਸਾਮ, ਦਾਮ, ਦੰਡ, ਭੇਦ ਦੀ ਰੁੱਤ ਹੈ। ਇਹ ਕਹਾਵਤ ਮਹਾਨ ਰਣਨੀਤੀਕਾਰ ਚਾਣਕਿਆ ਨਾਲ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਈਸਾ ਪੂਰਵ ਤੀਜੀ ਸਦੀ ’ਚ ਨੰਦ ਰਾਜੇ ਨੂੰ ਲਾਂਭੇ ਕਰਨ ਅਤੇ ਚੰਦਰਗੁਪਤ ਮੌਰੀਆ ਨੂੰ ਸੱਤਾ ’ਤੇ ਬਿਠਾਉਣ...
ਕੋਈ ਸਮਾਂ ਸੀ ਜਦੋਂ ਪੰਜਾਬ ਦੀ ਗਿਣਤੀ ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿੱਚ ਹੁੰਦੀ ਸੀ। ਪੰਜਾਬ ਦੀ ਵਿਕਾਸ ਦਰ 1980-81 ਤੋਂ 1989-90 ਦੇ ਦਹਾਕੇ ਦੌਰਾਨ 5.6% ਸੀ ਜੋ ਭਾਰਤ ਦੀ ਵਿਕਾਸ ਦਰ (5.7%) ਦੇ ਲਗਭਗ ਬਰਾਬਰ ਸੀ। ਪ੍ਰਤੀ ਆਮਦਨ...
ਜਦੋਂ ਕਿਸੇ ਵਿਕਲਾਂਗ ਸਾਬਕਾ ਫ਼ੌਜੀ ਜਾਂ ਉਸ ਦੇ ਪਰਿਵਾਰ ਨੂੰ ਕਿਸੇ ਸਰਹੱਦੀ ਮੋਰਚੇ ਦੀ ਬਜਾਏ ਅਦਾਲਤ ਵਿੱਚ ਲੜਾਈ ਲੜਨੀ ਪੈਂਦੀ ਹੈ ਤਾਂ ਸਾਡੇ ਸਿਸਟਮ ਵਿੱਚ ਕੁਝ ਨਾ ਕੁਝ ਟੁੱਟ ਜਾਂਦਾ ਹੈ ਜੋ ਜ਼ਬਾਨੀ ਕਲਾਮੀ ਫ਼ੌਜੀ ਦੀ ਪ੍ਰਸ਼ੰਸਾ ਕਰਦਾ ਹੈ ਪਰ...
ਲਗਾਤਾਰ ਸਾਢੇ ਤਿੰਨ ਵਰ੍ਹਿਆਂ ਤੋਂ ਰੂਸ-ਯੂਕਰੇਨ ਵਿਚਕਾਰ ਖ਼ਤਰਨਾਕ ਜੰਗ ਜਾਰੀ ਹੈ। ਸਾਮਰਾਜੀ ਤਾਕਤਾਂ ਵਿਚਕਾਰ ਆਪਸੀ ਭੇੜ, ਖੇਤਰੀ ਵੰਡ ਅਤੇ ਲੁੱਟ ਦਾ ਜ਼ਰੀਆ ਬਣੀ ਯੂਕਰੇਨ ਜੰਗ ਅਸਲ ਵਿੱਚ ਪ੍ਰੌਕਸੀ ਜੰਗ ਹੈ, ਜਿਸ ਤਹਿਤ ਆਮ ਯੂਕਰੇਨੀ ਪਿਸ ਰਹੇ ਹਨ। ਸੱਤਾ ਦੀ ਕੁਰਸੀ...
ਕੁਝ ਸਾਲ ਪਹਿਲਾਂ ‘ਇੰਡੀਆ ਅਗੇਂਸਟ ਕਰੱਪਸ਼ਨ’ ਦੇ ਮੁੱਢਲੇ ਸਾਲਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਮੈਨੂੰ ਆਪਣੇ ਸਾਥੀ ਮਨੀਸ਼ ਸਿਸੋਦੀਆ ਦੀ ਬਣਾਈ ਦਸਤਾਵੇਜ਼ੀ ਫਿਲਮ ‘ਹਿਵੜੇ ਬਾਜ਼ਾਰ’ ਦੇਖਣ ਲਈ ਪ੍ਰੇਰਿਆ। ਇਹ ਫਿਲਮ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਸਾਧਾਰਨ ਜਿਹੇ ਪਿੰਡ ਹਿਵੜੇ ਬਾਜ਼ਾਰ ਬਾਰੇ...
ਪੰਜਾਬੀ ਫਿਲਮ ‘ਵਿਆਹ 70 ਕਿਲੋਮੀਟਰ’ (2013) ਦੇ ਇਕ ਸੀਨ ਵਿਚ ਮੈਰਿਜ ਬਿਊਰੋ ਵਾਲਾ ਇਕ ਬੰਦਾ ਜਸਵਿੰਦਰ ਭੱਲੇ ਨੂੰ ਘਰੋਂ ਭੱਜੀ ਮੱਝ ਦਾ ਚੁਟਕਲਾ ਸੁਣਾ ਕੇ ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੇ ਭਤੀਜੇ ਲਈ ਲੜਕੀ ਲੱਭਦਿਆਂ-ਲੱਭਦਿਆਂ ਅੱਕ-ਥੱਕ ਚੁੱਕਿਆ ਭੱਲਾ ਉਸ...
ਮੁਲਕ ਅੰਦਰ ਪੰਜਾਬ ਦਾ ਸਿਰਫ 1.5 ਫ਼ੀਸਦ ਖੇਤਰ ਹੋਣ ਦੇ ਬਾਵਜੂਦ ਅੰਨ ਭੰਡਾਰ ਵਿੱਚ ਇਹ 60 ਫ਼ੀਸਦ ਯੋਗਦਾਨ ਪਾਉਂਦਾ ਰਿਹਾ ਹੈ। ਮੁਲਕ ਦੀ 16 ਫ਼ੀਸਦ ਕਣਕ, 11 ਫ਼ੀਸਦ ਚੌਲ, 8.4 ਫ਼ੀਸਦ ਕਪਾਹ ਅਤੇ 7 ਫ਼ੀਸਦ ਕੱਪੜਾ ਪੈਦਾਵਾਰ ਦੇ ਬਾਵਜੂਦ ਪੰਜਾਬ...
ਕਿਸੇ ਵੇਲੇ ਪੰਜਾਬ ਭਾਰਤ ਵਿੱਚ ਹਰੀ ਕ੍ਰਾਂਤੀ ਦੀ ਸਫਲਤਾ ਦੀ ਕਹਾਣੀ ਦੀ ਮੋਹਰੀ ਮਿਸਾਲ ਬਣਿਆ ਪਰ ਹੁਣ ਇਸ ਦਾ ਆਰਥਿਕ ਵਿਕਾਸ ਡਾਵਾਂਡੋਲ ਹੈ। ਇਸ ਤਰ੍ਹਾਂ ਇਹ ਮੁਲਕ ਦੇ ਸਭ ਤੋਂ ਮੱਠੀ ਰਫ਼ਤਾਰ ਨਾਲ ਵਿਕਾਸ ਕਰਨ ਵਾਲੇ ਸੂਬਿਆਂ ਵਿੱਚ ਸ਼ਾਮਿਲ ਹੋ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਕਾਰ 15 ਅਗਸਤ ਨੂੰ ਅਲਾਸਕਾ ਦੇ ਐਂਕਰੇਜ ਵਿਖੇ ਹੋਈ ਸਿਖਰ ਵਾਰਤਾ ਨੂੰ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਸੀ, ਪਰ ਯੂਕਰੇਨ ਜੰਗ ਬਾਰੇ ਕੋਈ ਠੋਸ ਸ਼ਾਂਤੀ ਵਾਰਤਾ ਜਾਂ ਜੰਗਬੰਦੀ ਬਾਰੇ ਸਮਝੌਤਾ ਨਾ...
ਅਸੀਂ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਾਂ ਜਿਸ ਨੂੰ ਨੰਬਰਾਂ ਤੇ ਅੰਕਡਿ਼ਆਂ ਦਾ ਬਹੁਤ ਚਾਅ ਹੈ। ਇਹ ਕਿਸੇ ਬਹੁਤ ਹੀ ਸਿਫ਼ਤੀ ਤਜਰਬੇ ਨੂੰ ਕਿਸੇ ਤਰ੍ਹਾਂ ਦੇ ਮਾਪਣਯੋਗ ਅੰਕੜੇ ਤੱਕ ਮਹਿਦੂਦ ਕਰ ਦਿੰਦੇ ਹਨ। ਮਾਤਰਾ ਤੈਅ ਕਰਨ ਦੀ ਇਸ ਸਨਕ ਨਾਲ...
ਗਾਜ਼ਾ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸੱਜੇ ਪੱਖੀ ਸਰਕਾਰ ਗਾਜ਼ਾ ਵਿੱਚ ਵਿਸਥਾਰਵਾਦੀ ਏਜੰਡੇ ਤਹਿਤ ਫ਼ਲਸਤੀਨੀਆਂ ਉੱਤੇ ਅਣਮਨੁੱਖੀ ਜ਼ੁਲਮ ਢਾਹ ਰਹੀ ਹੈ। ਇਸ ਤਬਾਹੀ ਲਈ ਇਜ਼ਰਾਈਲ ਅਤੇ ਇਸ ਦੇ ਸਮਰਥਕਾਂ ਦੀ ਸੰਸਾਰ ਭਰ ਵਿੱਚ ਵਿਆਪਕ ਆਲੋਚਨਾ ਦੇ ਮੱਦੇਨਜ਼ਰ ਇਸ...
ਮੇਰਾ ਜਨਮ ਦੂਜੇ ਵਿਸ਼ਵ ਯੁੱਧ ਤੋਂ ਥੋੜ੍ਹਾ ਪਹਿਲਾਂ ਦਾ ਹੈ। ਮੈਂ ਬਰਤਾਨਵੀ ਹਾਕਮਾਂ ਵੱਲੋਂ ਫ਼ੌਜ ਵਿੱਚ ਭਰਤੀ ਹੋਣ ਦੇ ਗੁਣ-ਗਾਇਨ ਵੀ ਸੁਣੇ ਹਨ ਤੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਉਨ੍ਹਾਂ ਨੂੰ ਇੱਥੋਂ ਭਜਾਉਣ ਦੇ ਨਾਅਰੇ ਵੀ। ਸੁਤੰਤਰਤਾ ਮਿਲਦੀ ਵੀ ਤੱਕੀ ਹੈ ਅਤੇ...
1845-46 ਦੇ ਲਾਹੌਰ ਦਰਬਾਰ ਨਾਲ ਹੋਏ ਯੁੱਧ ਵਿੱਚ ਅੰਗਰੇਜ਼ੀ ਸੈਨਾ ਜਿੱਤ ਤਾਂ ਗਈ ਪਰ ਲੋਹੇ ਦੇ ਚਨੇ ਚੱਬ ਕੇ। ਇਸ ਤੋਂ ਪਹਿਲਾਂ ਕੰਪਨੀ ਬਹਾਦਰ ਦੀ ਸੈਨਾ ਨੇ ਹਿੰਦੋਸਤਾਨ ਵਿੱਚ ਕਈ ਲੜਾਈਆਂ ਲੜੀਆਂ ਸਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਮੁਕਾਬਲੇ ਦੀ...
ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ਪਾਲਿਸੀ ’ਤੇ ਯੂ-ਟਰਨ ਭਾਵੇਂ ਠੀਕ ਫੈਸਲਾ ਹੈ ਪਰ ਇਸ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ ਕਿ ਸਰਕਾਰਾਂ ਅਕਸਰ ਬਹੁਤੇ ਫ਼ੈਸਲੇ ਬੇਲੋੜੀ ਕਾਹਲ ਅਤੇ ਤਰਕਹੀਣ ਆਧਾਰ ’ਤੇ ਕਰਦੀਆਂ ਹਨ। ਕਾਹਲੀ ਮੁੱਖ ਤੌਰ ’ਤੇ ਹੋਰ ਕਾਰਨਾ...
8 ਜੁਲਾਈ 1853 ਨੂੰ ਕਮੋਡੋਰ ਮੈਥਿਊ ਪੈਰੀ ਭਾਫ਼ ਨਾਲ ਚੱਲਣ ਵਾਲੇ ਦੋ ਬਾਦਬਾਨੀ ਜਹਾਜ਼ਾਂ ਨਾਲ ਟੋਕੀਓ ਖਾੜੀ ਪੁੱਜੇ। ਜਦੋਂ ਉਨ੍ਹਾਂ ਨੂੰ ਨਾਗਾਸਾਕੀ ਜਿੱਥੇ ਵਿਦੇਸ਼ੀ ਜਹਾਜ਼ਾਂ ਨੂੰ ਲੰਗਰ ਲਾਉਣ ਦੀ ਇਜਾਜ਼ਤ ਮਿਲੀ ਹੋਈ ਸੀ, ਵੱਲ ਜਾਣ ਦਾ ਹੁਕਮ ਹੋਇਆ ਤਾਂ ਉਨ੍ਹਾਂ...
ਆਮ ਭਾਸ਼ਾ ਵਿੱਚ ਕੁਪੋਸ਼ਣ ਤੋਂ ਭਾਵ ਹੈ, ਜਦੋਂ ਜ਼ਰੂਰਤ ਅਨੁਸਾਰ ਨਾ ਕੇਵਲ ਢਿੱਡ ਭਰ ਕੇ ਭੋਜਨ ਨਹੀਂ ਮਿਲਦਾ ਸਗੋਂ ਜਿਹੜਾ ਮਿਲਦਾ ਵੀ ਹੈ, ਉਹ ਪੋਸ਼ਟਿਕ ਤੱਤਾਂ ਤੋਂ ਵਿਹੂਣਾ ਅਤੇ ਅਸੰਤੁਲਿਤ ਹੁੰਦਾ ਹੈ। ਕੁਪੋਸ਼ਣ ਅਤੇ ਮਿਆਰੀ ਭੋਜਨ ਦੀ ਅਣਹੋਂਦ ਦਾ ਸਰੀਰਕ...
“ਕਿਸੇ ਵੀ ਆਗੂ... ਜਾਂ ਆਲਮੀ ਆਗੂ ਨੇ ਸਾਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਸੀ”, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਹ ਆਖਣ ਤੋਂ ਬਾਅਦ 29 ਜੁਲਾਈ ਨੂੰ ਆਖ਼ਿਰਕਾਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦਾ...
ਨਲਡ ਟਰੰਪ ਦਾ ਇਹ ਹਫ਼ਤਾ ਬਹੁਤ ਰੁਝੇਵਿਆਂ ਭਰਿਆ ਰਿਹਾ। ਉਨ੍ਹਾਂ ਭਾਰਤ ਉਪਰ ਟੈਰਿਫ ਦਾ ਵਾਰ ਚਲਾ ਦਿੱਤਾ ਹੈ ਅਤੇ ਟੈਰਿਫ ਦਰ 25 ਫ਼ੀਸਦ ਤੋਂ ਵਧਾ ਕੇ ਸਿੱਧੀ 50 ਫ਼ੀਸਦ ਕਰ ਦਿੱਤੀ ਹੈ। ਉਨ੍ਹਾਂ ਦਿੱਲੀ ਨਾਲ ਸਾਰੀਆਂ ਵਪਾਰ ਵਾਰਤਾਵਾਂ ਰੱਦ ਕਰ...
ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਪੇਸ਼ੀਨਗੋਈ ਮੁਤਾਬਿਕ ਚਲੰਤ ਮੌਨਸੂਨ ਰੁੱਤ ਵਿੱਚ ਦੇਸ਼ ਭਰ ਵਿੱਚ ਆਮ ਨਾਲੋਂ ਜ਼ਿਆਦਾ ਮੀਂਹ ਪਏ ਹਨ। ਕਈ ਸੂਬਿਆਂ ਅੰਦਰ ਭਾਰੀ ਮੀਂਹ ਪਏ, ਪਹਾੜੀ ਖੇਤਰਾਂ ਵਿੱਚ ਮੀਂਹ ਕਰ ਕੇ ਕੁਝ ਥਾਵਾਂ ’ਤੇ ਢਿੱਗਾਂ ਡਿੱਗਣ ਅਤੇ ਹੜ੍ਹ ਜਿਹੀਆਂ...
ਅਸੀਂ ਬੜੇ ਅਜੀਬ ਸਮਿਆਂ ਵਿੱਚ ਜਿਊਂ ਰਹੇ ਹਾਂ। ਅੰਤੋਨੀਓ ਗ੍ਰਾਮਸ਼ੀ ਨੇ ਲਗਭਗ ਇੱਕ ਸਦੀ ਪਹਿਲਾਂ ਭਵਿੱਖ ਪ੍ਰਤੀ ਸਪੱਸ਼ਟਤਾ ਨਾਲ ਅਜਿਹੀਆਂ ਵਿਸ਼ਵਵਿਆਪੀ ਤਬਦੀਲੀਆਂ ਬਾਰੇ ਲਿਖਿਆ ਸੀ: ‘‘ਪੁਰਾਣੀ ਦੁਨੀਆ ਵੇਲਾ ਵਿਹਾਅ ਚੁੱਕੀ ਹੈ ਅਤੇ ਨਵੀਂ ਦੁਨੀਆ ਆਕਾਰ ਲੈਣ ਲਈ ਜੱਦੋਜਹਿਦ ਕਰ ਰਹੀ...
ਜਿਵੇਂ ਅਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਧਮਾਕਿਆਂ ਦੀ 80ਵੀਂ ਬਰਸੀ ਮਨਾ ਰਹੇ ਹਾਂ ਤਾਂ ਦੁਨੀਆ ਅਜੇ ਵੀ ਇਸ ਪਰਲੋ ਦੇ ਸਿੱਟਿਆਂ ਦੀ ਚੱਲ ਰਹੀ ਵਿਰਾਸਤ ਦਾ ਸਾਹਮਣਾ ਕਰ ਰਹੀ ਹੈ। ਇਤਿਹਾਸ ਤੱਕ ਮਹਿਦੂਦ ਰਹਿਣ ਤੋਂ ਕਿਤੇ ਦੂਰ ਪਰਮਾਣੂ ਸਮੂਹ...
ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀ-ਭਾਜਪਾ ਦੇ ਦੁਬਾਰਾ ਗੱਠਜੋੜ ਦੀ ਚਰਚਾ ਚੱਲ ਰਹੀ ਹੈ। ਪੰਜਾਬ ਭਾਜਪਾ ਦੇ ਵੱਡੇ ਲੀਡਰ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਇਸ ਗੱਠਜੋੜ ਦੀ ਵਕਾਲਤ ਲੰਮੇ ਸਮੇਂ ਤੋਂ ਕਰ ਰਹੇ ਹਨ। ਉਹ ਇਸ ਨੂੰ ਪੰਜਾਬ ਦੇ...
ਇਸ ਮੌਨਸੂਨ ਦੀ ਇੱਕ ਸਵੇਰ ਜਦੋਂ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਨੇ ਪਾਕਿਸਤਾਨ ਨਾਲ ਤੇਲ ਸੰਧੀ ਉੱਪਰ ਦਸਤਖ਼ਤ ਕੀਤੇ ਹਨ ਤਾਂ ਕੁਝ ਉਹੋ ਜਿਹਾ ਅਹਿਸਾਸ ਹੋਇਆ, ਜਦੋਂ 1999 ਵਿੱਚ ਕਾਰਗਿਲ ਜੰਗ ਵਿੱਚ ਪਾਕਿਸਤਾਨ ਉੱਪਰ ਭਾਰਤ ਦੀ ਜਿੱਤ ਦੇ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਟੀਮ ਨਾਲ ਵਪਾਰ ਸੰਧੀ ’ਤੇ ਵਾਰਤਾ ਚਲਾਉਣ ਲਈ ਚਾਰ ਮਹੀਨੇ ਬਰਬਾਦ ਕਰਨ ਤੋਂ ਬਾਅਦ ਭਾਰਤ ਮੁੜ ਘਿੜ ਉਸੇ ਥਾਂ ਆ ਗਿਆ ਹੈ ਜਦੋਂ ਟਰੰਪ ਨੇ 2 ਅਪਰੈਲ ਨੂੰ 26 ਫ਼ੀਸਦੀ ਟੈਰਿਫ ਲਾਉਣ ਦੀ...
ਅੱਜ ਕੱਲ੍ਹ ਭਾਰਤ ਦੇ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਵਜੋਂ ਉਭਰਨ ਅਤੇ ਜਲਦੀ ਹੀ ਦੁਨੀਆ ਦੇ ਵਿਕਸਤ ਦੇਸ਼ ਵਿੱਚ ਸ਼ਾਮਿਲ ਹੋਣ ਦੇ ਸੁਫਨੇ ਦੇਸ਼ ਵਾਸੀਆਂ ਨੂੰ ਦਿਖਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਸਮੇਤ ਸਾਰੀ ਸੱਤਾਧਾਰੀ ਧਿਰ ਭਾਰਤ ਦੇ 2047 ਤੱਕ...