“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ...
“ਤੁਸੀਂ ਕਰਵਾ ਚੌਥ ਰੱਖਦੇ ਹੋ?” ਗ਼ਲਤ ਨਾ ਸਮਝਣਾ, ਇਹ ਕੋਈ ਸਵਾਲ ਨਹੀਂ ਸਗੋਂ ਅਜਿਹੀ ਅੜਾਉਣੀ ਹੈ ਜੋ ਬਹੁਤ ਸਾਲਾਂ ਤੋਂ ਉੱਤਰ ਭਾਰਤੀ ਔਰਤਾਂ ਤੋਂ ਪੁੱਛੀ ਜਾਂਦੀ ਹੈ। ਸਿਰਫ਼ ਇਸ ਲਈ ਨਹੀਂ ਕਿ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਬਦਨਸੀਬ...
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਵੇਂ ਗ਼ਰੀਬ ਤੇ ਨਿਤਾਣੇ ਬਿਹਾਰੀਆਂ ਲਈ ਨਕਦਨਾਵਾਂ ਵੰਡਣ ਅਤੇ ਮੈਗਾ ਯੋਜਨਾਵਾਂ ਦੇ ਐਲਾਨ ਦਾ ਹੜ੍ਹ ਆਇਆ, ਉਹ ਪਿਛਲੇ ਲੰਮੇ ਅਰਸੇ ਵਿੱਚ ਦੇਖਣ ਨੂੰ ਨਹੀਂ ਮਿਲਿਆ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਯਾਤਰਾ...
ਕੌਮੀ ਪੱਧਰ ’ਤੇ 17 ਸਤੰਬਰ ਨੂੰ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਮ ‘ਸਵਸਥ ਨਾਰੀ, ਸਸ਼ਕਤ ਪਰਿਵਾਰ’ ਹੈ। ਇਸ ਦਾ ਭਾਵ ਹੈ ਕਿ ਜੇ ਘਰ ਦੀ ਸੁਆਣੀ ਜਾਂ ਔਰਤ ਸਿਹਤਮੰਦ ਹੋਵੇਗੀ ਤਾਂ ਉਸ ਦਾ ਪਰਿਵਾਰ ਵੀ ਮਜ਼ਬੂਤ ਅਤੇ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਰਣ ਕੱਛ ਵਿਚਲਾ ਸਰ ਕਰੀਕ ਸਰਹੱਦੀ ਵਿਵਾਦ ਇਕ ਵਾਰ ਫਿਰ ਭੜਕ ਪਿਆ ਹੈ। ਪਾਕਿਸਤਾਨ ਇਸ ਦੇ ਪੱਛਮੀ ਕੰਢੇ ’ਤੇ ਕਿਲੇਬੰਦੀ ਕਰ ਰਿਹਾ ਹੈ ਜਿਸ ਤੋਂ ਬਾਅਦ ਹੋਰ ਜ਼ਿਆਦਾ ਜ਼ਾਰਿਹਾਨਾ ਰੁਖ਼ ਸਾਹਮਣੇ ਆ ਸਕਦਾ ਹੈ। ਭਾਰਤ ਦੇ...
ਹਿਮਾਚਲ ਪ੍ਰਦੇਸ਼ ਇਸ ਸਾਲ ਵੀ 2023 ਵਾਂਗ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ। ਮੌਨਸੂਨ ਵਾਲੇ ਮੀਂਹਾਂ ਨਾਲ ਸਬੰਧਿਤ ਘਟਨਾਵਾਂ ਅਤੇ ਸੜਕ ਹਾਦਸਿਆਂ ਵਿੱਚ ਸਾਢੇ ਤਿੰਨ ਸੌ ਤੋਂ ਉਪਰ ਜਾਨਾਂ ਜਾ ਚੁੱਕੀਆਂ ਹਨ। ਹਜ਼ਾਰਾਂ ਘਰ ਅਤੇ ਸੈਂਕੜੇ ਦੁਕਾਨਾਂ ਤੇ ਕਾਰਖਾਨੇ...
ਪਿਛਲੇ ਹਫ਼ਤੇ ਜਦੋਂ ਲੱਦਾਖ ਵਿੱਚ ਹਿੰਸਾ ਭੜਕੀ ਅਤੇ ਸੁਰੱਖਿਆ ਬਲਾਂ ਨੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਪੁਲੀਸ ਅਤੇ ਹੋਰ ਅਧਿਕਾਰੀਆਂ ਨੇ ਸੋਨਮ ਵਾਂਗਚੁਕ ’ਤੇ ਰੋਸ ਪ੍ਰਦਰਸ਼ਨ ਭੜਕਾਉਣ ਦਾ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ, ਉਸ ਨੂੰ...
ਕੋਲੰਬੀਆ ਦੇ ਐਨਵਿਗਾਡੋ ਤੋਂ ਪੋਸਟ ਕੀਤੀ ਤਾਜ਼ਾ ਫੋਟੋ ਵਿੱਚ ਰਾਹੁਲ ਗਾਂਧੀ ਨੇ ਆਪਣੀ ਪਛਾਣ ਬਣ ਚੁੱਕੀ ਸਫ਼ੈਦ ਟੀ-ਸ਼ਰਟ ਦੀ ਥਾਂ ਨੇਵੀ ਬਲੂ ਕਮੀਜ਼, ਪੱਫਰ ਜੈਕੇਟ ਅਤੇ ਖ਼ਾਕੀ ਰੰਗ ਦੀ ਕਾਰਗੋ ਪੈਂਟ ਪਾਈ ਹੋਈ ਹੈ; ਉਹ ਬਜਾਜ ਆਟੋ ਦੁਆਰਾ ਬਣਾਈ ਪਲਸਰ...
ਝੋਨੇ ਦੀ ਪਰਾਲੀ ਸੰਭਾਲਣ ਦੇ ਅਨੇਕ ਲਾਭਦਾਇਕ ਤਰੀਕੇ ਹੁੰਦਿਆਂ ਵੀ ਕਿਸਾਨ ਪਰਾਲੀ ਦਾ ਵੱਡਾ ਹਿੱਸਾ ਖੇਤਾਂ ਵਿੱਚ ਸਾੜਦੇ ਹਨ। ਪਰਾਲੀ ਸਾੜਨਾ ਕਿਸਾਨ ਲਈ 5068 ਰੁਪਏ ਪ੍ਰਤੀ ਏਕੜ ਨੁਕਸਾਨ ਦੇ ਨਾਲ-ਨਾਲ ਜ਼ਮੀਨ ਵਿੱਚ ਲਾਭਦਾਇਕ ਜੈਵਿਕ ਪਦਾਰਥ ਖ਼ਤਮ ਕਰਨ, ਸੂਖਮ ਜੀਵਾਣੂ ਮਾਰਨ,...
ਵਰਲਡ ਪਾਪੂਲੇਸ਼ਨ ਰਿਵਿਊ-2025 ਅਨੁਸਾਰ ਸੰਸਾਰ ਦੀ ਦੋ ਅਰਬ ਆਬਾਦੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿੰਦੀ ਹੈ। ਹੜ੍ਹਾਂ ਦੇ ਖ਼ਤਰੇ ਲਈ ਸੰਸਾਰ ’ਚ ਚੀਨ ਪਹਿਲੇ ਅਤੇ ਭਾਰਤ ਦੂਜੇ ਨੰਬਰ ’ਤੇ ਹੈ। ਭਾਰਤ ਦੀ 28 ਫ਼ੀਸਦ ਤੋਂ ਵੱਧ ਆਬਾਦੀ ਬਰਸਾਤਾਂ ’ਚ ਹੜ੍ਹਾਂ ਦੇ...
ਪਰਾਲੀ ਸੰਭਾਲਣ ਲਈ ਉਦਯੋਗਾਂ ਵਿੱਚ ਪਰਾਲੀ ਦਾ ਮੁੱਲ-ਵਾਧਾ ਸਭ ਤੋਂ ਚੰਗਾ ਬਦਲ ਹੈ ਪਰ ਇਹ ਕਾਰਜ ਕਿਸਾਨ ਨਹੀਂ ਕਰ ਸਕਦਾ; ਹਾਂ, ਸਰਕਾਰ ਦੀ ਸਰਪ੍ਰਸਤੀ ਤਹਿਤ ਉਦਯੋਗਿਕ ਇਕਾਈਆਂ ਨਾਲ ਅਜਿਹਾ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਸਭ ਤੋਂ ਵਿਕਸਤ ਖੇਤੀ ਵਾਲਾ...
ਕਈ ਸਾਲ ਪਹਿਲਾਂ ਉਚ ਅਦਾਲਤ ਤੋਂ ਸੇਵਾ ਮੁਕਤ ਹੋਏ ਇੱਕ ਜੱਜ ਨੇ ਬੁਢਾਪੇ ਦੇ ਦਿਨਾਂ ਵਿਚ ਉਨ੍ਹਾਂ ਦੇ ਪੁੱਤਰ ਦੇ ਦੁਰਵਿਹਾਰ ਬਾਰੇ ਲਾਈ ਗੁਹਾਰ ਨੇ ਸਾਡੇ ਬਿਖਰਦੇ ਸਮਾਜਿਕ ਢਾਂਚੇ ਦੀ ਤਸਵੀਰ ਪੇਸ਼ ਕੀਤੀ ਸੀ। ਉਨ੍ਹਾਂ ਆਪਣੀ ਅਪੀਲ ਵਿੱਚ ਕਿਹਾ ਸੀ...
ਹਾਲ ਹੀ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਮੈਨੂੰ ਆਲਮੀ ਵਿਵਸਥਾ ’ਚ ਭਾਰਤ ਦੇ ਮੁਕਾਮ, ਦਬਦਬੇ ਲਈ ਅਪਣਾਈ ਗਈ ਰਣਨੀਤੀ ਤੇ ਉਸ ਭੂਮਿਕਾ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ ਜੋ ‘ਸਾਊਥ ਬਲਾਕ’ ਨੂੰ ਨਿਭਾਉਣੀ ਚਾਹੀਦਾ ਹੈ। ਪਿਛਲੇ ਕੁਝ ਸਮੇਂ ਤੋਂ...
ਇਹ ਤੱਥ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ), ਜੋ ਭਾਜਪਾ ਦਾ ਵਿਦਿਆਰਥੀ ਵਿੰਗ ਹੈ, ਨੇ ਹਾਲ ਹੀ ਵਿੱਚ ਹੋਈਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀ ਪਰਿਸ਼ਦ (ਪੀ ਯੂ ਸੀ ਐੱਸ ਸੀ) ਦੀਆਂ ਚੋਣਾਂ ਵਿੱਚ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ,...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀਆਂ 75 ਲੱਖ ਔਰਤਾਂ ਨੂੰ ਉਸ ਦਿਨ 10-10 ਹਜ਼ਾਰ ਰੁਪਏ ਦਿੱਤੇ ਹਨ, ਜਿਸ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ’ਚ ਸੂਬੇ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਲੋੜੀਂਦੇ ਖ਼ਰਚ ਵਾਸਤੇ ਭਾਜਪਾ ਦੀ...
ਨੇਪਾਲ ਅੰਦਰ ਨਵੀਂ ਪੀੜ੍ਹੀ (ਜੈਨ ਜ਼ੀ) ਦੇ ਨੌਜਵਾਨਾਂ/ਵਿਦਿਆਰਥੀਆਂ ਨੇ ਨੇਪਾਲੀ ਕਮਿਊਨਿਸਟ ਪਾਰਟੀ (ਯੂਐੱਮਐੱਲ) ਦੀ ਓਲੀ ਸਰਕਾਰ ਉਲਟਾ ਕੇ ਉਸ ਦੀ ਥਾਂ ਨੇਪਾਲ ਦੀ ਸੁਪਰੀਮ ਕੋਰਟ ਦੀ ਸਾਬਕਾ ਜੱਜ ਸੁਸ਼ੀਲਾ ਕਾਰਕੀ ਨੂੰ ਨੇਪਾਲੀ ਸਰਕਾਰ ਦਾ ਅੰਤਰਿਮ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ।...
ਪੰਜਾਬ ਦਾ ਨਾਮ ਪਾਣੀਆਂ ਤੋਂ ਹੀ ਪਿਆ ਹੈ, ਪਰ ਕਈ ਸਾਲਾਂ ਤੋਂ ਪਾਣੀ ਹੀ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ। ਬਰਬਾਦੀ ਦਾ ਸ਼ਿਕਾਰ ਸਭ ਤੋਂ ਵੱਧ ਪੇਂਡੂ ਤਬਕਾ ਖਾਸ ਕਰ ਕੇ ਕਿਸਾਨ ਹੋ ਰਿਹਾ ਹੈ। ਉਂਝ, ਹੜ੍ਹਾਂ ਲਈ ਕੁਦਰਤ ਨਾਲੋਂ...
ਨਵੇਂ ਅਕਾਲੀ ਦਲ ਦਾ ਉਭਾਰ, ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹਨ, ਵੱਡੀ ਘਟਨਾ ਹੈ ਜਿਸ ਦੇ ਪੰਜਾਬ, ਹੋਰ ਰਾਜਾਂ, ਕੇਂਦਰ ਅਤੇ ਵਿਸ਼ਵ ਭਰ ਦੇ ਪਰਵਾਸੀ ਪੰਜਾਬੀਆਂ ਨਾਲ ਸੂਬੇ ਦੇ ਰਿਸ਼ਤਿਆਂ ’ਤੇ ਅਹਿਮ ਅਸਰ ਪੈਣ ਦੀ ਸੰਭਾਵਨਾ ਹੈ। ਗੁਰੂ ਨਾਨਕ...
ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ, ਪਰ ਆਫ਼ਤ ਅਜੇ ਖ਼ਤਮ ਨਹੀਂ ਹੋਈ। ਇਹ ਹਾਲ ਦੇ ਦਹਾਕਿਆਂ ’ਚ ਸਭ ਤੋਂ ਭੈੜੇ ਹੜ੍ਹਾਂ ਵਿੱਚੋਂ ਇੱਕ ਸੀ, ਜਿਸ ਨੇ ਸਾਰੇ 23 ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਅਤੇ 2,000 ਤੋਂ ਵੱਧ...
ਦਿੱਲੀ ਹਾਈ ਕੋਰਟ ਵਿੱਚ ਯਾਸੀਨ ਮਲਿਕ ਦਾ ਹਲਫ਼ਨਾਮਾ, ਜਿਸ ਨਾਲ ਕਿਤੇ ਵੱਡੀ ਹਲਚਲ ਪੈਦਾ ਹੋਣੀ ਚਾਹੀਦੀ ਸੀ, ਕਿਉਂਕਿ ਇਹ ਦੱਸਦਾ ਹੈ ਕਿ ਕਿਵੇਂ ਪਿਛਲੇ ਤਿੰਨ ਦਹਾਕਿਆਂ ਤੋਂ ਕਸ਼ਮੀਰੀ ਵੱਖਵਾਦੀ ਨੇਤਾ ਨੂੰ ਵੱਖ-ਵੱਖ ਵਿਚਾਰਧਾਰਾ ਵਾਲੀਆਂ ਸਰਕਾਰਾਂ ਵੱਲੋਂ ਦੁਲਾਰਿਆ ਵੀ ਗਿਆ ਅਤੇ...
ਭਾਰਤ ਦੀ ਆਬਾਦੀ ਦੀ ਬਣਤਰ ਵਿੱਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ। 2021 ਵਿੱਚ ਭਾਵੇਂ ਦਹਾਕੇਵਾਰ ਹੋਣ ਵਾਲੀ ਮਰਦਮਸ਼ੁਮਾਰੀ ਦਾ ਕਾਰਜ ਨਹੀਂ ਸੀ ਹੋ ਸਕਿਆ ਪਰ ਇਸ ਕਾਰਜ ਵਾਸਤੇ ਸੈਂਪਲ ਰਜਿਸਟਰੇਸ਼ਨ ਸਰਵੇ (SRS) ਉੱਪਰ ਨਿਰਭਰ ਕੀਤਾ ਜਾ ਸਕਦਾ ਹੈ। ਆਬਾਦੀ ਨਾਲ...
ਜੁਲਾਈ ਵਿੱਚ ਆਏ ਦੋ ਫ਼ੈਸਲਿਆਂ ਨੇ ਹਿੰਦੋਸਤਾਨੀ ਸਮਾਜ ਵਿੱਚ ਤਕੜੀ ਹਿੱਲਜੁਲ ਪੈਦਾ ਕੀਤੀ। ਇਹ ਦੋਵੇਂ ਦਹਿਸ਼ਤੀ ਹਮਲਿਆਂ ਵਾਲੇ ਮਾਮਲੇ ਹਨ, ਮਹਾਰਾਸ਼ਟਰ ਨਾਲ ਸਬੰਧਿਤ ਹਨ ਅਤੇ ਦੋਵਾਂ ਵਿੱਚ ਦੋਸ਼ੀਆਂ ਨੂੰ ਬਰੀ ਕੀਤਾ ਗਿਆ। ਦੋਵਾਂ ਮਾਮਲਿਆਂ ਵਿੱਚ ਇਸਤਗਾਸਾ ਆਪਣੇ ਸਬੂਤ ਸ਼ੱਕ ਦੇ...
ਪੰਜਾਬ ਵਿੱਚ 2025 ਦੇ ਹੜ੍ਹਾਂ ਨੇ 20 ਜਿ਼ਲ੍ਹਿਆਂ ਦੇ 2100 ਤੋਂ ਵੱਧ ਪਿੰਡਾਂ ਦੀ ਲੱਖਾਂ ਏਕੜ ਜ਼ਮੀਨ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਵਿੱਚੋਂ ਬਹੁਤ ਵੱਡੇ ਹਿੱਸੇ ਦੀ ਉਪਜਾਊ ਜ਼ਮੀਨ ਉਪਰ ਗਾਰ (ਰੇਤ, ਭਲ ਤੇ ਕੁਝ ਮਿੱਟੀ...
ਇਸ ਹਫ਼ਤੇ ਨੇਪਾਲ ’ਚ ਹੋਈ ਕ੍ਰਾਂਤੀ ਐਨੀ ਅਚਨਚੇਤ, ਤੀਬਰ ਤੇ ਨਾਟਕੀ ਸੀ ਕਿ ਭਾਰਤ ਵੀ ਹੈਰਾਨ ਰਹਿ ਗਿਆ। ਜਦੋਂ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਓਲੀ ਦੀ ਹਥਿਆਰਬੰਦ ਪੁਲੀਸ ਨੇ ਨੌਜਵਾਨ ਵਿਦਿਆਰਥੀ ਮੁਜ਼ਾਹਰਾਕਾਰੀਆਂ, ਜਿਨ੍ਹਾਂ ’ਚ ਸਕੂਲੀ ਵਰਦੀ ’ਚ ਆਏ ਬੱਚੇ...
ਨੇਪਾਲ ’ਚ ਨੌਜਵਾਨਾਂ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨ ਚੇਤਾ ਕਰਾਉਂਦੇ ਹਨ ਕਿ ਲੋਕਤੰਤਰ ਨੂੰ ਸਿਰਫ਼ ਤੰਗਦਿਲ ਸਰਕਾਰਾਂ ਦੀ ਮਰਜ਼ੀ ਮੁਤਾਬਿਕ ਨਹੀਂ ਚਲਾਇਆ ਜਾ ਸਕਦਾ। ਅਸਹਿਮਤੀ ਨੂੰ ਕੁਚਲ ਕੇ, ਸੰਸਥਾਵਾਂ ਨਾਲ ਛੇੜਛਾੜ ਕਰ ਕੇ ਜਾਂ ਨਾਗਰਿਕਾਂ ਨੂੰ ਨਿਰਲੇਪ ਵਿਸ਼ਿਆਂ ਵਾਂਗ ਸਮਝ...
ਵੋਟ ਕੋਈ ਸਾਧਾਰਨ ਸ਼ੈਅ ਨਹੀਂ। ਮਨੁੱਖ ਨੇ ਕਬੀਲਾ ਪ੍ਰਬੰਧ, ਰਾਜਿਆਂ, ਸਮਰਾਟਾਂ ਅਤੇ ਸਾਮਰਾਜਾਂ ਅਧੀਨ&ਨਬਸਪ; ਅਨੇਕ ਤਰ੍ਹਾਂ ਦੀਆਂ ਗ਼ੁਲਾਮੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਸ਼ਾਸਕ ਆਪ ਚੁਣਨ ਦਾ ਅਧਿਕਾਰ ਪ੍ਰਾਪਤ ਕੀਤਾ। ਹੁਣ ਆਪਣੇ ਸ਼ਾਸਕ ਦੀ ਚੋਣ ਸਾਡੀ ਵੋਟ ਰਾਹੀਂ ਤੈਅ...
ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਅਤੇ ਹੋ ਰਹੀ ਤਬਾਹੀ ਭਾਵੇਂ ਭਾਰੀ ਮੀਂਹ ਪੈਣ, ਬੱਦਲ ਫੱਟਣ, ਫਲੈਸ਼ ਫਲੱਡ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਕਰ ਕੇ ਹੋ ਰਹੀ ਹੈ ਪਰ ਇਹ ਸਭ ਕੁਝ ਕੁਦਰਤੀ ਨਹੀਂ। ਇਹ ਤਬਾਹੀ ਮੌਸਮੀ ਤਬਦੀਲੀਆਂ ਅਤੇ ਸੂਬੇ ਦੇ...
15 ਅਗਸਤ 2025 ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀਵਾਲੀ ਤੱਕ ਜੀਐੱਸਟੀ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਉਨ੍ਹਾਂ ਜੀਐੱਸਟੀ ਨੂੰ ਸਰਲ ਬਣਾ ਕੇ ਆਮ ਜਨਤਾ ’ਤੇ ਬੋਝ ਘਟਾਉਣ ’ਤੇ ਜ਼ੋਰ ਦਿੱਤਾ। ਇਸ...
ਕੋਈ ਵੀ ਚੋਣ ਹੋਵੇ- ਸੰਸਦੀ, ਵਿਧਾਨ ਸਭਾ, ਨਗਰ ਨਿਗਮ ਜਾਂ ਪੰਚਾਇਤੀ- ਨੇਪਰੇ ਚੜ੍ਹਨ ਤੋਂ ਪਹਿਲਾਂ ਆਪਣੇ ਨਾਲ ਕਈ ਬੈਠਕਾਂ (ਸੰਸਦੀ ਕਮੇਟੀਆਂ, ਕਾਰਜਕਾਰੀ ਕਮੇਟੀਆਂ, ਚੋਣ ਕਮੇਟੀਆਂ ਆਦਿ) ਦਾ ਸਿਲਸਿਲਾ ਲੈ ਕੇ ਆਉਂਦੀ ਹੈ। ਨਿਗਰਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਬੂਥ...
‘ਹਰ ਪਾਸੇ ਪਾਣੀ ਹੀ ਪਾਣੀ’, ਬਿਲਕੁਲ, ਕਵੀ ਦੀ ਆਖੀ ਇਹ ਸਤਰ ਦਿਮਾਗ ਅੰਦਰ ਉਦੋਂ ਜ਼ੋਰ-ਜ਼ੋਰ ਨਾਲ ਗੂੰਜਦੀ ਹੈ, ਜਦ ਤੁਸੀਂ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਨੂੰ ਦੇਖਦੇ ਹੋ, ਜਿੱਥੇ ਬਿਆਸ ਨੇ ਕੰਢੇ ਤੋੜ ਝੋਨੇ ਦੀ ਫ਼ਸਲ ਨੂੰ ਹੜ੍ਹ ਦੀ ਭੇਂਟ...
ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪਹਾੜੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਪੰਜਾਬ ਦੇ ਅੱਠ ਜ਼ਿਲ੍ਹੇ ਤਰਨ ਤਾਰਨ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਹੜ੍ਹਾਂ ਨਾਲ...