ਪਿੰਡ ਸ਼ੂੰਕ ਵਿੱਚ ਛਿੰਜ ਕਮੇਟੀ, ਸਮੂਹ ਪੰਚਾਇਤ ਨਗਰ ਨਿਵਾਸੀਆਂ ਵੱਲੋਂ ਰੱਖੜ ਪੁੰਨਿਆ ਮੌਕੇ ਸਾਲਾਨਾ ਕੁਸ਼ਤੀ ਦੰਗਲ 9 ਅਗਸਤ ਨੂੰ ਬਾਅਦ ਦੁਪਹਿਰ ਵੇਲੇ ਕਰਵਾਇਆ ਜਾਵੇਗਾ, ਜਿਸ ਵਿੱਚ ਸਿਰਫ ਸੱਦੇ ਹੋਏ ਕੁਸ਼ਤੀ ਅਖਾੜਿਆਂ ਦੇ ਨਾਮੀ ਪਹਿਲਵਾਨ ਭਾਗ ਲੈਣਗੇ।