ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇ ਨਾਲ ਕੁਸ਼ਤੀ ਪ੍ਰਮੋਟਰ ਬੈਦਵਾਣ ਪਰਿਵਾਰਾਂ ਵੱਲੋਂ 14ਵਾਂ ਕੁਸ਼ਤੀ ਦੰਗਲ ਪਿੰਡ ਧਨਾਸ ਵਿੱਚ 5 ਅਗਸਤ ਨੂੰ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕਾਂ ਬਲਜਿੰਦਰ ਸਿੰਘ ਬਿੰਦਾ ਬੈਦਵਾਣ, ਰਵਿੰਦਰ ਸਿੰਘ ਕਾਲਾ ਬੈਦਵਾਣ ਤੇ ਸਾਬਕਾ...
ਮੁੱਲਾਂਪੁਰ ਗਰੀਬਦਾਸ, 05:40 AM Aug 04, 2025 IST