ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ’ਚ ਉਰਸ ਮੇਲੇ ਭਰੇ
ਮੁੱਲਾਂਪੁਰ ਗਰੀਬਦਾਸ: ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਘੰਡੌਲੀ, ਮਿਲਖ, ਸੂੰਕ, ਤਾਰਾਪੁਰ, ਤੋਗਾਂ, ਚਾਹੜ ਮਾਜਰਾ, ਮੁੱਲਾਂਪੁਰ ਗਰੀਬਦਾਸ, ਕਾਨੇ ਵਾ ਵਾੜਾ, ਪੜਛ ਵਿੱਚ ਬਣੇ ਹੋਏ ਪੀਰਖਾਨਿਆਂ ਵਿੱਚ ਸਾਲਾਨਾ ਉਰਸ ਮੇਲੇ ਸਥਾਨਕ ਪ੍ਰਬੰਧਕਾਂ ਵੱਲੋਂ ਕਰਵਾਏ ਗਏ। ਪਿੰਡ ਸਿੱਸਵਾਂ ਵਿੱਚ ਪੀਰ ਨੌਗਜਾ ਰਹੀਮ ਸ਼ਾਹ...
Advertisement
ਮੁੱਲਾਂਪੁਰ ਗਰੀਬਦਾਸ: ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਘੰਡੌਲੀ, ਮਿਲਖ, ਸੂੰਕ, ਤਾਰਾਪੁਰ, ਤੋਗਾਂ, ਚਾਹੜ ਮਾਜਰਾ, ਮੁੱਲਾਂਪੁਰ ਗਰੀਬਦਾਸ, ਕਾਨੇ ਵਾ ਵਾੜਾ, ਪੜਛ ਵਿੱਚ ਬਣੇ ਹੋਏ ਪੀਰਖਾਨਿਆਂ ਵਿੱਚ ਸਾਲਾਨਾ ਉਰਸ ਮੇਲੇ ਸਥਾਨਕ ਪ੍ਰਬੰਧਕਾਂ ਵੱਲੋਂ ਕਰਵਾਏ ਗਏ। ਪਿੰਡ ਸਿੱਸਵਾਂ ਵਿੱਚ ਪੀਰ ਨੌਗਜਾ ਰਹੀਮ ਸ਼ਾਹ ਦੇ ਦਰਬਾਰ ਵਿੱਚ ਹੋਏ ਸਾਲਾਨਾ ਉਰਸ ਮੇਲੇ ਦੌਰਾਨ ਸਵੇਰ ਵੇਲੇ ਖਤਮ ਦਰੂਦ ਤੇ ਮਜਾਰ ’ਤੇ ਚਾਦਰ ਚੜ੍ਹਾਉਣ ਮਗਰੋਂ ਜਲੇਬੀਆਂ ਦਾ ਭੰਡਾਰਾ ਚੱਲਿਆ। -ਪੱਤਰ ਪ੍ਰੇਰਕ
Advertisement
Advertisement
×