ਟਰੈਵਲਜ਼ ਫ਼ਰਮ ਦਾ ਲਾਇਸੈਂਸ ਮੁਅੱਤਲ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਵਰਤੋਂ ਕਰਦਿਆਂ ਗੁਲਾਟੀ ਟਰੈਵਲਜ਼ ਫਰਮ, ਬਾਂਸਾ ਵਾਲੀ ਚੁੰਗੀ, ਖਰੜ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਫ਼ਰਮ ਵੱਲੋਂ...
Advertisement
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਵਰਤੋਂ ਕਰਦਿਆਂ ਗੁਲਾਟੀ ਟਰੈਵਲਜ਼ ਫਰਮ, ਬਾਂਸਾ ਵਾਲੀ ਚੁੰਗੀ, ਖਰੜ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਫ਼ਰਮ ਵੱਲੋਂ ਮਹੀਨਾਵਾਰ, ਛਿਮਾਹੀ ਅਤੇ ਇਸ਼ਤਿਹਾਰ ਰਿਪੋਰਟਾਂ ਨਾ ਭੇਜੇ ਜਾਣ ਕਾਰਨ ਅਜਿਹਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਫ਼ਰਮ ਦੇ ਮਾਲਕ ਨੂੰ ਪੰਦਰਾਂ ਦਿਨਾਂ ਵਿਚ ਜਵਾਬ ਦੇਣ ਲਈ ਵੀ ਲਿਖਿਆ ਹੈ।
Advertisement
Advertisement
×

