DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਸ ਐੱਚ ਓ ਅਤੇ ਚੌਕੀ ਇੰਚਾਰਜਾਂ ਦੇ ਤਬਾਦਲੇ

ਜ਼ਿਲ੍ਹੇ ਦੇ ਪੁਲੀਸ ਵਿਭਾਗ ਨੇ ਤਿੰਨ ਥਾਣਿਆਂ ਦੇ ਐੱਸ ਐੱਚ ਓ ਅਤੇ ਚਾਰ ਪੁਲੀਸ ਚੌਕੀਆਂ ਦੇ ਇੰਚਾਰਜਾਂ ਦਾ ਤਬਾਦਲਾ ਕੀਤਾ ਹੈ। ਹਦਾਇਤਾਂ ਅਨੁਸਾਰ ਰਾਏਪੁਰ ਰਾਣੀ ਪੁਲੀਸ ਸਟੇਸ਼ਨ ਦੇ ਐੱਸ ਐੱਚ ਓ ਸੁਖਬੀਰ ਸਿੰਘ ਨੂੰ ਆਰਥਿਕ ਅਪਰਾਧ ਸ਼ਾਖਾ ਦਾ ਐੱਸ ਐੱਚ...

  • fb
  • twitter
  • whatsapp
  • whatsapp
Advertisement
ਜ਼ਿਲ੍ਹੇ ਦੇ ਪੁਲੀਸ ਵਿਭਾਗ ਨੇ ਤਿੰਨ ਥਾਣਿਆਂ ਦੇ ਐੱਸ ਐੱਚ ਓ ਅਤੇ ਚਾਰ ਪੁਲੀਸ ਚੌਕੀਆਂ ਦੇ ਇੰਚਾਰਜਾਂ ਦਾ ਤਬਾਦਲਾ ਕੀਤਾ ਹੈ। ਹਦਾਇਤਾਂ ਅਨੁਸਾਰ ਰਾਏਪੁਰ ਰਾਣੀ ਪੁਲੀਸ ਸਟੇਸ਼ਨ ਦੇ ਐੱਸ ਐੱਚ ਓ ਸੁਖਬੀਰ ਸਿੰਘ ਨੂੰ ਆਰਥਿਕ ਅਪਰਾਧ ਸ਼ਾਖਾ ਦਾ ਐੱਸ ਐੱਚ ਓ ਬਣਾਇਆ ਗਿਆ ਹੈ। ਪੀ ਐੱਸ ਆਈ ਪ੍ਰੀਤਮ ਸਿੰਘ ਨੂੰ ਰਾਏਪੁਰ ਰਾਣੀ ਪੁਲੀਸ ਸਟੇਸ਼ਨ ਦਾ ਨਵਾਂ ਐੱਸ ਐੱਚ ਓ ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਰਾਜੇਸ਼ ਹੁਣ ਸੈਕਟਰ 7 ਪੁਲੀਸ ਸਟੇਸ਼ਨ ਦੀ ਕਮਾਨ ਸੰਭਾਲਣਗੇ। ਸਾਬਕਾ ਐੱਸ ਐੱਚ ਓ ਪੀ ਐੱਸ ਆਈ ਰਾਹੁਲ ਨੂੰ ਸੈਕਟਰ 5 ਪੁਲੀਸ ਸਟੇਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ 2, ਰਾਮਗੜ੍ਹ, ਸੈਕਟਰ 25 ਅਤੇ ਬਰਵਾਲਾ ਪੁਲੀਸ ਚੌਕੀਆਂ ਦੇ ਇੰਚਾਰਜਾਂ ਦਾ ਵੀ ਤਬਾਦਲਾ ਕੀਤਾ ਗਿਆ ਹੈ। 
Advertisement
×