ਆਵਾਜਾਈ ਬੰਦ ਰਹੇਗੀ
ਸ਼ਹਿਰ ਟਰੈਫਿਕ ਐੱਸ ਐੱਚ ਓ ਵਰਿੰਦਰ ਕੁਮਾਰ ਨੇ ਦੱਸਿਆ ਕਿ 3 ਨਵੰਬਰ ਤੱਕ ਪੀ ਐੱਮ ਡੀ ਏ ਸ਼ਕਤੀ ਦੁਆਰ ਦੇ ਸਾਹਮਣੇ ਟੈਂਕ ਚੌਕ ਦੇ ਨੇੜੇ ਚੰਡੀਗੜ੍ਹ ਜਾਣ ਵਾਲੀ ਸੜਕ ’ਤੇ ਸਪੀਡ ਬਰੇਕਰ ਬਣਾਏ ਜਾਣਗੇ। ਇਸ ਲਈ ਇਹ ਸੜਕ ਆਵਾਜਾਈ ਲਈ...
Advertisement
ਸ਼ਹਿਰ ਟਰੈਫਿਕ ਐੱਸ ਐੱਚ ਓ ਵਰਿੰਦਰ ਕੁਮਾਰ ਨੇ ਦੱਸਿਆ ਕਿ 3 ਨਵੰਬਰ ਤੱਕ ਪੀ ਐੱਮ ਡੀ ਏ ਸ਼ਕਤੀ ਦੁਆਰ ਦੇ ਸਾਹਮਣੇ ਟੈਂਕ ਚੌਕ ਦੇ ਨੇੜੇ ਚੰਡੀਗੜ੍ਹ ਜਾਣ ਵਾਲੀ ਸੜਕ ’ਤੇ ਸਪੀਡ ਬਰੇਕਰ ਬਣਾਏ ਜਾਣਗੇ। ਇਸ ਲਈ ਇਹ ਸੜਕ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗੀ। ਪੁਲੀਸ ਨੇ ਪੁਰਾਣੇ ਪੰਚਕੂਲਾ ਤੋਂ ਚੰਡੀਗੜ੍ਹ ਜਾਣ ਵਾਲੇ 6/7 ਲਾਈਟ ਅਤੇ ਸਿੰਘ ਦੁਆਰ ਰਾਹੀਂ ਜਾਣ ਵਾਲੇ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਸਤੇ ਤੋਂ ਬਚਣ ਅਤੇ ਟੈਂਕ ਚੌਕ ਦੇ ਨੇੜੇ ਸਲਿੱਪ ਰੋਡ ਤੋਂ ਮੇਜਰ ਸੰਦੀਪ ਸਾਂਖਲਾ ਚੌਕ (ਬੇਲਾਵਿਸਤਾ ਚੌਕ) ਵਾਲੇ ਪਾਸਿਓ ਜਾਣ।
Advertisement
ਮੰਦਰ ਵਿੱਚ ਦੇਸੀ ਘਿਓ ਦੇ 2000 ਦੀਵੇ ਜਗਾਏ
Advertisement
ਬਨੂੜ: ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਸਥਿਤ ਮਾਤਾ ਪਿਤਾ ਗੋਧਾਮ ਮਹਾਤੀਰਥ ਵਿੱਚ ਗੋਪਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ 2000 ਤੋਂ ਵੱਧ ਦੇਸੀ ਘਿਓ ਦੇ ਦੀਵੇ ਜਗਾਏ ਗਏ। -ਪੱਤਰ ਪ੍ਰੇਰਕ
Advertisement
×

