ਅੱਜ ਬਿਜਲੀ ਬੰਦ ਰਹੇਗੀ
ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 31 ਜਨਵਰੀ ਇੱਥੋਂ ਦੇ ਸੈਕਟਰ-80 ਸਥਿਤ 220ਕੇਵੀ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ 1 ਫਰਵਰੀ ਨੂੰ ਮੁਹਾਲੀ ਦੇ ਸੈਕਟਰ-77 ਤੋਂ 80, ਸੈਕਟਰ-85 ਤੇ ਸੈਕਟਰ-86, ਸੈਕਟਰ-99, ਸੈਕਟਰ-100, ਸੈਕਟਰ-104 ਤੋਂ 106 ਅਤੇ ਸੈਕਟਰ-108 ਅਤੇ 109 ਸਮੇਤ ਨੇੜਲੇ...
Advertisement
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 31 ਜਨਵਰੀ
Advertisement
ਇੱਥੋਂ ਦੇ ਸੈਕਟਰ-80 ਸਥਿਤ 220ਕੇਵੀ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ 1 ਫਰਵਰੀ ਨੂੰ ਮੁਹਾਲੀ ਦੇ ਸੈਕਟਰ-77 ਤੋਂ 80, ਸੈਕਟਰ-85 ਤੇ ਸੈਕਟਰ-86, ਸੈਕਟਰ-99, ਸੈਕਟਰ-100, ਸੈਕਟਰ-104 ਤੋਂ 106 ਅਤੇ ਸੈਕਟਰ-108 ਅਤੇ 109 ਸਮੇਤ ਨੇੜਲੇ ਪਿੰਡ ਮੋਲੀ ਬੈਦਵਾਨ, ਚਿੱਲਾ, ਸੰਭਾਲਕੀ, ਰਾਏਪੁਰ ਖੁਰਦ, ਨਾਨੂੰਮਾਜਰਾ ਤੇ ਸੁੱਖਗੜ੍ਹ ਦੇ ਪੇਂਡੂ ਖੇਤਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਬੰਦ ਰਹੇਗੀ। ਪਾਵਰਕੌਮ ਦੇ ਐਸਡੀਓ ਗੌਰਵ ਕੰਬੋਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸੇਵਾਵਾਂ ਪ੍ਰਭਾਵਿਤ ਹੋਣਗੀਆਂ।
Advertisement
×