ਜਲ ਸਪਲਾਈ ਵਿਭਾਗ ਨੇ ਪਿੰਡਾਂ ਵਿੱਚ ਬੂਟੇ ਲਾਏ
ਬਨੂੜ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਹਦਾਇਤਪੁਰਾ, ਨਿਆਮਤਪੁਰਾ, ਮਿਰਜ਼ਾਪੁਰ, ਲੇਹਲਾਂ, ਵਜ਼ੀਰਾਬਾਦ ਅਤੇ ਖੇੜਾ ਗੱਜੂ ਵਿਖੇ ਆਈਈਸੀ ਸੰਗੀਤਾ ਤ੍ਰਿਪਾਠੀ, ਬੀਆਰਸੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡਾਂ ਦੀਆਂ ਖਾਲੀ ਥਾਵਾਂ ’ਤੇ ਵੱਡੀ ਮਾਤਰਾ...
Advertisement
ਬਨੂੜ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਹਦਾਇਤਪੁਰਾ, ਨਿਆਮਤਪੁਰਾ, ਮਿਰਜ਼ਾਪੁਰ, ਲੇਹਲਾਂ, ਵਜ਼ੀਰਾਬਾਦ ਅਤੇ ਖੇੜਾ ਗੱਜੂ ਵਿਖੇ ਆਈਈਸੀ ਸੰਗੀਤਾ ਤ੍ਰਿਪਾਠੀ, ਬੀਆਰਸੀ ਗੁਰਦੀਪ ਸਿੰਘ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡਾਂ ਦੀਆਂ ਖਾਲੀ ਥਾਵਾਂ ’ਤੇ ਵੱਡੀ ਮਾਤਰਾ ਵਿੱਚ ਬੂਟੇ ਵੀ ਲਗਾਏ ਗਏ ਤੇ ਪਿੰਡ ਵਾਸੀਆਂ ਨੂੰ ਵੀ ਬੂਟੇ ਵੰਡੇ ਗਏ। ਇਸ ਮੌਕੇ ਗਲੋਬਲ ਵਾਰਮਿੰਗ ਅਤੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਸਬੰਧੀ ਜਾਣਕਾਰੀ ਦਿੱਤੀ ਗਈ। -ਪੱਤਰ ਪ੍ਰੇਰਕ
Advertisement
Advertisement
×