ਸਤਰੰਗੀ ਪੀਂਘ ਗਰੁੱਪ ਨੇ ਤੀਆਂ ਮਨਾਈਆਂ
ਸਤਰੰਗੀ ਪੀਘ ਗਰੁੱਪ ਦੇ ਮੈਂਬਰਾਂ ਨੇ ਗਰੁੱਪ ਇੰਚਾਰਜ ਹਰਜੀਤ ਕੌਰ ਦੀ ਪ੍ਰਧਾਨਗੀ ਵਿੱਚ ਸ਼ਿਵਜੋਤ ਢਾਬਾ ਖਰੜ ’ਚ ਤੀਆਂ ਮਨਾਈਆਂ, ਜਿਸ ਵਿਚ ਮੁੱਖ ਮਹਿਮਾਨ ਨੀਲਮ ਸ਼ਰਮਾ ਕੌਂਸਲਰ ਤੇ ਹਰਭਜਨ ਕੌਰ ਸੰਚਾਲਕ ਜੋਤੀ ਸਰੂਪ ਕੰਨਿਆ ਆਸ਼ਰਮ ਖਰੜ ਨੇ ਸ਼ਿਰਕਤ ਕੀਤੀ। ਗਰੁੱਪ ਦੇ...
Advertisement
Advertisement
×