ਵਿਦਿਆਰਥੀ ਕੌਂਸਲ ਚੋਣਾਂ: ਉਮੀਦਵਾਰਾਂ ਦੀ ਫਾਈਨਲ ਸੂਚੀ ਦਾ ਐਲਾਨ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ 2025-26 ਦੇ ਲਈ ਅਥਾਰਿਟੀ ਵੱਲੋਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਅੱਜ ਫਾਈਨਲ ਲਿਸਟ ਦਾ ਐਲਾਨ ਕਰ ਦਿੱਤਾ ਗਿਆ ਹੈ। ਡੀਨ ਵਿਦਿਆਰਥੀ ਭਲਾਈ ਵੱਲੋਂ 3...
Advertisement
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ 2025-26 ਦੇ ਲਈ ਅਥਾਰਿਟੀ ਵੱਲੋਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਅੱਜ ਫਾਈਨਲ ਲਿਸਟ ਦਾ ਐਲਾਨ ਕਰ ਦਿੱਤਾ ਗਿਆ ਹੈ। ਡੀਨ ਵਿਦਿਆਰਥੀ ਭਲਾਈ ਵੱਲੋਂ 3 ਸਤੰਬਰ ਨੂੰ ਹੋਣ ਜਾ ਰਹੀ ਵਿਦਿਆਰਥੀ ਕੌਂਸਲ ਚੋਣਾਂ ਦੀ ਜਾਰੀ ਕੀਤੀ ਗਈ ਫਾਈਨਲ ਲਿਸਟ ਮੁਤਾਬਕ ਪ੍ਰਧਾਨਗੀ ਦੇ ਅਹੁਦੇ ਲਈ ਅਰਦਾਸ ਕੌਰ (ਫੈਸ਼ਨ ਟੈਕਨਾਲੋਜੀ), ਗੌਰਵ ਵੀਰ ਸੋਹਲ (ਲਾੱਅ ਵਿਭਾਗ), ਜੋਬਨਪ੍ਰੀਤ ਸਿੰਘ (ਫਿਲਾਸਫੀ), ਮਨਕੀਰਤ ਸਿੰਘ ਮਾਨ (ਯੂ.ਆਈ.ਈ.ਟੀ.), ਨਵਨੀਤ ਕੌਰ (ਯੂ.ਆਈ.ਐੱਲ.ਐੱਸ.), ਪ੍ਰਭਜੋਤ ਸਿੰਘ ਗਿੱਲ (ਲਾਅ ਵਿਭਾਗ), ਸੀਰਤ (ਯੂ.ਆਈ.ਈ.ਟੀ.), ਅਤੇ ਸੁਮਿਤ ਕੁਮਾਰ (ਜਿਆਗ੍ਰਾਫ਼ੀ) ਵਿਚਕਾਰ ਮੁਕਾਬਲਾ ਹੋਵੇਗਾ।
Advertisement
Advertisement
×