ਗਾਇਕ ਜਤਿੰਦਰ ਰਾਣਾ ਦਾ ਸਨਮਾਨ
ਚਮਕੌਰ ਸਾਹਿਬ ਹਲਕੇ ਦੀ ਜਾਣੀ ਮਾਣੀ ਸ਼ਖਸੀਅਤ ਕੁਸ਼ਤੀ ਕਮੈਂਟੇਟਰ ਲਿਖਾਰੀ ਅਤੇ ਗਾਇਕ ਜਤਿੰਦਰ ਰਾਣਾ ਦਾ ਪਿੰਡ ਵੱਡੀ ਚਠਿਆਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਲਾਨਾ ਕੁਸ਼ਤੀ ਦੰਗਲ ਤੇ ਪ੍ਰਬੰਧਕਾਂ ਵੱਲੋਂ ਕਾਰ ਦੇ ਨਾਲ ਸਨਮਾਨ ਕੀਤਾ। ਸ੍ਰੀ ਰਾਣਾ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ...
Advertisement
ਚਮਕੌਰ ਸਾਹਿਬ ਹਲਕੇ ਦੀ ਜਾਣੀ ਮਾਣੀ ਸ਼ਖਸੀਅਤ ਕੁਸ਼ਤੀ ਕਮੈਂਟੇਟਰ ਲਿਖਾਰੀ ਅਤੇ ਗਾਇਕ ਜਤਿੰਦਰ ਰਾਣਾ ਦਾ ਪਿੰਡ ਵੱਡੀ ਚਠਿਆਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਾਲਾਨਾ ਕੁਸ਼ਤੀ ਦੰਗਲ ਤੇ ਪ੍ਰਬੰਧਕਾਂ ਵੱਲੋਂ ਕਾਰ ਦੇ ਨਾਲ ਸਨਮਾਨ ਕੀਤਾ। ਸ੍ਰੀ ਰਾਣਾ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਨੂੰ ਮੋਹਣ ਭਾਜੀ ਯੂਐਸਏ, ਗੋਸ਼ਾ ਪਹਿਲਵਾਨ ਯੂਐਸਏ, ਬਲਜੀਤ ਬੱਲੀ ਯੂਐੱਸਏ ਅਤੇ ਲਾਲੀ ਅਨਮੋਲ ਗਰੁੱਪ ਹੁਸ਼ਿਆਰਪੁਰ ਵੱਲੋਂ ਦਿੱਤਾ ਗਿਆ। ਸ੍ਰੀ ਰਾਣਾ ਦੇ ਹੁਣ ਤੱਕ ਪਹਿਲਵਾਨੀ ਉੱਤੇ 6 ਗੀਤ ਆ ਚੁੱਕੇ ਹਨ।
Advertisement
Advertisement
×