ਮੁੱਖ ਮੰਤਰੀ ਅੱਗੇ ਰੱਖੀਆਂ ਸਿੱਖ ਸੰਗਤ ਦੀਆਂ ਮੰਗਾਂ
ਮੁੱਖ ਮੰਤਰੀ ਨਾਇਬ ਸੈਣੀ ਜਦੋਂ ਕੱਲ੍ਹ ਗੁਰਦੁਆਰਾ ਲਖਨੌਰ ਸਾਹਿਬ ਵਿੱਚ ਪੁੱਜੇ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਨੇ ਮੁੱਖ ਮੰਤਰੀ ਅੱਗੇ ਅੰਬਾਲਾ ਸ਼ਹਿਰ ਅਤੇ ਹਰਿਆਣਾ ਦੀ ਸਿੱਖ ਸੰਗਤ ਦੀਆਂ ਅੱਠ ਮੰਗਾਂ ਰੱਖੀਆਂ। ਇਸ ਮੌਕੇ ਪ੍ਰਧਾਨ...
Advertisement
ਮੁੱਖ ਮੰਤਰੀ ਨਾਇਬ ਸੈਣੀ ਜਦੋਂ ਕੱਲ੍ਹ ਗੁਰਦੁਆਰਾ ਲਖਨੌਰ ਸਾਹਿਬ ਵਿੱਚ ਪੁੱਜੇ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਨੇ ਮੁੱਖ ਮੰਤਰੀ ਅੱਗੇ ਅੰਬਾਲਾ ਸ਼ਹਿਰ ਅਤੇ ਹਰਿਆਣਾ ਦੀ ਸਿੱਖ ਸੰਗਤ ਦੀਆਂ ਅੱਠ ਮੰਗਾਂ ਰੱਖੀਆਂ। ਇਸ ਮੌਕੇ ਪ੍ਰਧਾਨ ਐੱਚਐੱਸਜੀਐੱਮਸੀ ਜਗਦੀਸ਼ ਸਿੰਘ ਝੀਂਡਾ, ਸੀਨੀਅਰ ਉਪ ਪ੍ਰਧਾਨ ਗੁਰਮੀਤ ਸਿੰਘ ਰਾਮਸਰ, ਕਾਰਜਕਾਰੀ ਮੈਂਬਰ ਰੁਪਿੰਦਰ ਸਿੰਘ ਪੰਜੋਖਰਾ ਸਾਹਿਬ, ਮੇਜਰ ਸਿੰਘ, ਸੁਖਦੇਵ ਸਿੰਘ ਨਨਿਓਲਾ, ਰਜਿੰਦਰ ਸਿੰਘ ਬਰਾੜਾ, ਦਿਲਬਾਗ ਸਿੰਘ ਨਰਾਇਣਗੜ੍ਹ, ਬਲਕਾਰ ਸਿੰਘ (ਸਾਰੇ ਮੈਂਬਰ) ਵੀ ਮੌਜੂਦ ਸਨ।
Advertisement
Advertisement
×