ਸੈਕਟਰ-45 ਸੀ ਦੇ ਬਲਾਕ ਦੀ ਚੋਣ
ਚੰਡੀਗੜ੍ਹ: ਇੱਥੋਂ ਦੇ ਸੈਕਟਰ-45 ਸੀ ਵਾਸੀਆਂ ਦੀ ਮੀਟਿੰਗ ਹੋਈ ਹੈ। ਇਸ ਵਿੱਚ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਦਿਲਬਾਗ ਰਾਏ ਨੂੰ ਚੇਅਰਮੈਨ, ਵਿਸ਼ਾਲ ਸ਼ਰਮਾ ਨੂੰ ਸਲਾਹਕਾਰ, ਰਮਨ ਛਾਬੜਾ ਨੂੰ ਪ੍ਰਧਾਨ, ਬਲਜੀਤ ਸ਼ਰਮਾ ਨੂੰ ਮੀਤ ਪ੍ਰਧਾਨ, ਰਸ਼ਮੀ ਤੇ ਗੁਰਮੀਤ ਕੌਰ ਨੂੰ ਸੰਯੁਕਤ...
Advertisement
ਚੰਡੀਗੜ੍ਹ: ਇੱਥੋਂ ਦੇ ਸੈਕਟਰ-45 ਸੀ ਵਾਸੀਆਂ ਦੀ ਮੀਟਿੰਗ ਹੋਈ ਹੈ। ਇਸ ਵਿੱਚ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਦਿਲਬਾਗ ਰਾਏ ਨੂੰ ਚੇਅਰਮੈਨ, ਵਿਸ਼ਾਲ ਸ਼ਰਮਾ ਨੂੰ ਸਲਾਹਕਾਰ, ਰਮਨ ਛਾਬੜਾ ਨੂੰ ਪ੍ਰਧਾਨ, ਬਲਜੀਤ ਸ਼ਰਮਾ ਨੂੰ ਮੀਤ ਪ੍ਰਧਾਨ, ਰਸ਼ਮੀ ਤੇ ਗੁਰਮੀਤ ਕੌਰ ਨੂੰ ਸੰਯੁਕਤ ਸਕੱਤਰ, ਸਤੀਸ਼ ਕੁਮਾਰ ਨੂੰ ਕੈਸ਼ੀਅਰ ਅਤੇ ਕੁਲਦੀਪ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਹੈ। ਨਵੀਂ ਟੀਮ ਨੇ ਵਾਰਡ ਦੇ ਕੌਂਸਲਰ ਗੁਰਪ੍ਰੀਤ ਗਾਬੀ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ। ਕੌਂਸਲਰ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਸਮੱਸਿਆਵਾਂ ਦਾ ਜਲਦੀ ਨਿਬੇੜੇ ਦਾ ਭਰੋਸਾ ਦਿੱਤਾ। -ਟ੍ਰਿਬਿਊਨ ਨਿਊਜ਼ ਸਰਵਿਸ
Advertisement
Advertisement
×