ਸਰਸ ਮੇਲਾ ਛੇ ਦਿਨ ਵਧਾਇਆ
ਸਰਸ ਮੇਲੇ ਦੀ ਸਹਾਇਤਾ ਤੇ ਭਾਰੀ ਸਫਲਤਾ ਦੇ ਮੱਦੇਨਜ਼ਰ, ਸਰਸ ਮੇਲੇ ਦੀ ਮਿਆਦ ਛੇ ਦਿਨ ਵਧਾ ਦਿੱਤੀ ਗਈ ਹੈ। ਇਹ ਮੇਲਾ ਹੁਣ 23 ਨਵੰਬਰ ਤੱਕ ਜਾਰੀ ਰਹੇਗਾ। ਇਹ ਫ਼ੈਸਲਾ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਅਤੇ ਵਿਕਾਸ ਅਤੇ ਪੰਚਾਇਤਾਂ ਦੇ...
Advertisement
ਸਰਸ ਮੇਲੇ ਦੀ ਸਹਾਇਤਾ ਤੇ ਭਾਰੀ ਸਫਲਤਾ ਦੇ ਮੱਦੇਨਜ਼ਰ, ਸਰਸ ਮੇਲੇ ਦੀ ਮਿਆਦ ਛੇ ਦਿਨ ਵਧਾ ਦਿੱਤੀ ਗਈ ਹੈ। ਇਹ ਮੇਲਾ ਹੁਣ 23 ਨਵੰਬਰ ਤੱਕ ਜਾਰੀ ਰਹੇਗਾ। ਇਹ ਫ਼ੈਸਲਾ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਅਤੇ ਵਿਕਾਸ ਅਤੇ ਪੰਚਾਇਤਾਂ ਦੇ ਕਮਿਸ਼ਨਰ ਅਤੇ ਸਕੱਤਰ ਅਤੇ ਹਰਿਆਣਾ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਉਪ ਚੇਅਰਮੈਨ, ਡਾ. ਸਾਕੇਤ ਕੁਮਾਰ ਨੇ ਭਾਰੀ ਜਨਤਕ ਮੰਗ ਦੇ ਜਵਾਬ ’ਚ ਲਿਆ। ਸਰਸ ਮੇਲਾ ਹਮੇਸ਼ਾ ਪੇਂਡੂ ਸਵੈ-ਰੁਜ਼ਗਾਰ, ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸਥਾਨਕ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਮੁੱਖ ਪਲੇਟਫਾਰਮ ਰਿਹਾ ਹੈ।
Advertisement
Advertisement
Advertisement
×

