DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਲਿੰਦਰ ਕੌਰ ਚੰਦੀ ਸ਼ਹੀਦ ਊਧਮ ਸਿੰਘ ਭਵਨ ਦੀ ਨਵੀਂ ਚੇਅਰਪਰਸਨ ਬਣੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ, 4 ਜੁਲਾਈ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦਾ ਅੱਜ ਜਨਰਲ ਇਜਲਾਸ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੈਕਟਰ 44 ਸੀ ਵਿੱਚ ਹੋਇਆ। ਇਜਲਾਸ ਵਿੱਚ ਸਲਿੰਦਰ ਕੌਰ ਚੰਦੀ ਸਰਬਸੰਮਤੀ ਨਾਲ ਭਵਨ ਦੀ ਨਵੀਂ ਚੇਅਰਪਰਸਨ ਚੁਣੀ ਗਈ। ਇਸੇ...
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ, 4 ਜੁਲਾਈ

Advertisement

ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦਾ ਅੱਜ ਜਨਰਲ ਇਜਲਾਸ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੈਕਟਰ 44 ਸੀ ਵਿੱਚ ਹੋਇਆ। ਇਜਲਾਸ ਵਿੱਚ ਸਲਿੰਦਰ ਕੌਰ ਚੰਦੀ ਸਰਬਸੰਮਤੀ ਨਾਲ ਭਵਨ ਦੀ ਨਵੀਂ ਚੇਅਰਪਰਸਨ ਚੁਣੀ ਗਈ। ਇਸੇ ਤਰ੍ਹਾਂ ਸੁਖਬੀਰ ਕੌਰ ਸੀਨੀਅਰ ਉਪ ਚੇਅਰਮੈਨ, ਸੋਹਨ ਲਾਲ ਉਪ ਚੇਅਰਮੈਨ, ਪ੍ਰੋ ਗੁਰਮੇਜ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਕੰਬੋਜ ਸਕੱਤਰ, ਜਸਵਿੰਦਰ ਪਾਲ ਸਿੰਘ ਵਿੱਤ ਸਕੱਤਰ ਅਤੇ ਰਮਨਦੀਪ ਸਿੰਘ ਸਹਾਇਕ ਵਿੱਤ ਸਕੱਤਰ ਚੁਣੇ ਗਏ। ਇਵੇਂ ਹੀ ਕਾਰਜਕਾਰਨੀ ਕਮੇਟੀ ਵੀ ਚੁਣੀ ਗਈ। ਨਵੀਂ ਚੇਅਰਪਰਸਨ ਸਲਿੰਦਰ ਕੌਰ ਚੰਦੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਦੇ ਭਵਨ ਵਿੱਚ ਕੋਈ ਕਿਸੇ ਨੂੰ ਮੰਦੀ ਭਾਸ਼ਾ ਨਹੀਂ ਬੋਲੇਗਾ ਅਤੇ ਸਾਰਿਆਂ ਨੂੰ ਮਾਣ-ਸਨਮਾਨ ਤੇ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ।

Advertisement
×