ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਅੱਜ ਤੋਂ
ਰੂਪਨਗਰ (ਪੱਤਰ ਪ੍ਰੇਰਕ): ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿੱਚ 26ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 17 ਤੇ 18 ਜੂਨ ਨੂੰ ਹੋਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਰਸ਼ਦੀਪ ਸਿੰਘ ਬੰਗਾ ਨੇ ਦੱਸਿਆ ਕਿਸਬ-ਯੂਥ ਕੈਟੇਗਰੀ (16 ਸਾਲ ਤੋਂ ਘੱਟ), ਯੂਥ ਕੈਟੇਗਰੀ (19 ਸਾਲ ਤੋਂ...
Advertisement
ਰੂਪਨਗਰ (ਪੱਤਰ ਪ੍ਰੇਰਕ): ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿੱਚ 26ਵੀਂ ਰੋਪੜ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 17 ਤੇ 18 ਜੂਨ ਨੂੰ ਹੋਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਰਸ਼ਦੀਪ ਸਿੰਘ ਬੰਗਾ ਨੇ ਦੱਸਿਆ ਕਿਸਬ-ਯੂਥ ਕੈਟੇਗਰੀ (16 ਸਾਲ ਤੋਂ ਘੱਟ), ਯੂਥ ਕੈਟੇਗਰੀ (19 ਸਾਲ ਤੋਂ ਘੱਟ), ਜੂਨੀਅਰ ਕੈਟੇਗਰੀ (21 ਸਾਲ ਤੋਂ ਘੱਟ), ਸੀਨੀਅਰ ਕੈਟੇਗਰੀ (21 ਤੋਂ 45 ਸਾਲ), ਮਾਸਟਰ ਕੈਟੇਗਰੀ (45 ਤੋਂ 60 ਸਾਲ), ਸੀਨੀਅਰ ਮਾਸਟਰ (60 ਤੋਂ 75 ਸਾਲ) ਤੇ ਸੁਪਰ ਮਾਸਟਰ (70 ਸਾਲ ਤੋਂ ਉੱਪਰ) ਲੜਕੇ ਤੇ ਲੜਕੀਆਂ ਭਾਗ ਲੈ ਸਕਦੇ ਹਨ।
Advertisement
Advertisement
×