DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Police go top-heavy: ਪੰਜਾਬ ਪੁਲੀਸ ’ਚ ਹੁਣ DGP ਰੈਂਕ ਵਾਲੇ 20 ਅਧਿਕਾਰੀ

The state police force now has a record 20 officers holding the rank of Director General of Police
  • fb
  • twitter
  • whatsapp
  • whatsapp
Advertisement

ਸੂਬਾਈ ਪੁਲੀਸ ਵਿੱਚ 8 ਸੀਨੀਅਰ ਅਧਿਕਾਰੀਆਂ ਨੂੰ ਮਿਲੀ ਡੀਜੀਪੀ ਰੈਂਕ 'ਚ ਤਰੱਕੀ

ਜੁਪਿੰਦਰਜੀਤ ਸਿੰਘ

Advertisement

ਚੰਡੀਗੜ੍ਹ, 14 ਜੁਲਾਈ

ਪੰਜਾਬ ਪੁਲੀਸ ਹੁਣ ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਦੇ ਰੈਂਕ ਵਾਲੇ 20 ਅਧਿਕਾਰੀਆਂ ਦੇ ਨਾਲ ਉਪਰਲੇ ਪਾਸਿਉਂ ਸਭ ਤੋਂ ਭਾਰੀ ਪੁਲੀਸ ਫੋਰਸ ਬਣ ਗਈ ਹੈ।

ਸੋਮਵਾਰ ਨੂੰ 1994 ਬੈਚ ਦੇ ਅੱਠ ਆਈਪੀਐਸ ਅਧਿਕਾਰੀਆਂ ਨੂੰ ਐਡੀਸ਼ਨਲ ਡੀਜੀਪੀ ਦੇ ਰੈਂਕ ਤੋਂ ਡੀਜੀਪੀ ਵਜੋਂ ਤਰੱਕੀ ਦਿੱਤੀ ਗਈ ਹੈ।

ਤਰੱਕੀ ਪਾਉਣ ਵਾਲਿਆਂ ਵਿੱਚ ਸ਼ਾਮਲ ਹਨ: ਡਾ. ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼ੇਖਰ ਸ੍ਰੀਵਾਸਤਵ, ਪ੍ਰਵੀਨ ਕੁਮਾਰ ਸਿਨਹਾ, ਬੀ ਚੰਦਰ ਸ਼ੇਖਰ, ਅਮਰਦੀਪ ਸਿੰਘ ਰਾਏ, ਨੀਰਜਾ ਵੋਰੂਵੁਰੂ ਅਤੇ ਅਨੀਤਾ ਪੁੰਜ।

ਗੌਰਵ ਯਾਦਵ ਡੀਜੀਪੀ (ਪੁਲੀਸ ਫੋਰਸ ਮੁਖੀ) ਅਤੇ ਰਾਜ ਵਿੱਚ ਚੋਟੀ ਦੇ ਪੁਲੀਸ ਅਧਿਕਾਰੀ ਬਣੇ ਹੋਏ ਹਨ। ਇਹ ਪੰਜਾਬ ਪੁਲੀਸ ਵਿੱਚ ਹੁਣ ਤੱਕ ਡੀਜੀਪੀ-ਰੈਂਕ ਦੇ ਅਧਿਕਾਰੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ।

Advertisement
×