ਪ੍ਰੀਮਿਕਸ ਸਹੀ ਢੰਗ ਨਾਲ ਪੁਆਈ ਜਾਵੇ: ਅੰਜੂ
ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸ਼ਹਿਰ ਅੰਦਰ ਜੋ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਉਸ ਨੂੰ ਸਹੀ ਢੰਗ ਨਾਲ ਅਤੇ ਸਹੀ ਗੁਣਵੱਤਾ ਦਾ ਪੁਆਇਆ ਜਾਵੇ। ਲੋਕਾਂ ਨੇ...
Advertisement
ਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਨੇ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸ਼ਹਿਰ ਅੰਦਰ ਜੋ ਪ੍ਰੀਮਿਕਸ ਪਾਇਆ ਜਾ ਰਿਹਾ ਹੈ, ਉਸ ਨੂੰ ਸਹੀ ਢੰਗ ਨਾਲ ਅਤੇ ਸਹੀ ਗੁਣਵੱਤਾ ਦਾ ਪੁਆਇਆ ਜਾਵੇ। ਲੋਕਾਂ ਨੇ ਠੇਕੇਦਾਰ ਵੱਲੋਂ ਗ਼ੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਨਾਲ ਨਗਰ ਕੌਂਸਲ ਦਾ ਅਕਸ ਖਰਾਬ ਹੋ ਰਿਹਾ ਹੈ। ਉਨਾਂ ਪ੍ਰੀਮਿਕਸ ਤਰੀਕੇ ਨਾਲ ਪੁਆਉਣ ਉਪਰੰਤ ਹੀ ਬਿੱਲ ਕਾਰਵਾਈ ਲਈ ਭੇਜਿਆ ਜਾਵੇ।
Advertisement
Advertisement
×